ਕਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 21:
ਕਾਂ ਦੀ ਤੁਲਨਾ ਚੋਰ ਨਾਲ ਕੀਤੀ ਜਾਂਦੀ ਹੈ ਪਰ ਇਸਦੇ ਨਾਲ ਹੀ ਜੇਕਰ ਕਾਂ ਬਨੇਰੇ ਉੱਤੇ ਬੋਲੇ ਤਾਂ ਇਸਨੂੰ ਸ਼ੁਭ ਮੰਨਿਆ ਜਾਂਦਾ ਹੈ। ਸ਼ੁਭ ਸ਼ਗਨ ਸਬੰਧੀ ਪੰਜਾਬੀ ਵਿੱਚ ਹੇਠ ਲਿਖਿਆ ਗੀਤ ਵੇਖਿਆ ਜਾ ਸਕਦਾ ਹੈ:<ref name="ਲੋਕਧਾਰਾ ਵਿਸ਼ਵ ਕੋਸ਼">{{cite book | title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ | publisher=ਨੈਸ਼ਨਲ ਬੁੱਕ ਸ਼ਾਪ , ਚਾਂਦਨੀ ਚੌਂਕ, ਦਿੱਲੀ | author=ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ | year=2011 | pages=604-605| isbn=}}</ref>
<poem>
ਉੱਡ ਉੱਡ ਕਾਵਾਂ,
ਚੂਰੀਵੇ ਕੁਟਤੈਨੂੰ ਕੁੱਟ ਕੁੱਟ ਚੂਰੀ ਪਾਵਾਂ,
ਦਸ ਮੇਰਾ ਮਾਹਿ ਕਦੋਂ ਆਵਸੀ।
 
ਕੁੱਟ ਕੁੱਟ ਚੂਰੀਆਂ ਮੈ, ਕੋਠੇ ਉੱਤੇ ਪਾਉਦੀ ਆਂ,
ਆਏ ਕਾਂ ਖਾ ਜਾਣਗੇ ,ਉਏ ਸਾਨੂੰ ਨਵਾ ਪੁਆੜਾ ਪਾ ਜਾਣਗੇ,
ਓਏ ਸਾਨੂੰ ਨਵਾ ......,
</poem>