3 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''੩ ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ ੩੦੭ਵਾਂ ([[ਲੀਪ ਸਾਲ]] ਵਿੱਚ ੩੦੮ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ ੫੮ ਦਿਨ ਬਾਕੀ ਹਨ।
== ਵਾਕਿਆ ==
*[[1507]]– [[ਲਿਓਨਾਰਡੋ ਦਾ ਵਿੰਚੀ]] ਨੂੰ [[ਲੀਸਾ ਗੇਰਾਰਡਨੀ]] ਦੇ ਪਤੀ ਨੇ ਅਪਣੀ ਪਤਨੀ ਦੀ ਪੇਂਟਿੰਗ ਬਣਾਉਣ ਵਾਸਤੇ ਤਾਇਨਾਤ ਕੀਤਾ। ਮਗਰੋਂ ਇਸੇ ਪੇਂਟਿੰਗ ਨੂੰ [[ਮੋਨਾ ਲੀਜ਼ਾ]] ਵਜੋਂ ਜਾਣਿਆ ਜਾਣ ਲੱਗ ਪਿਆ।
 
*[[1688]]– [[ਅਨੰਦਪੁਰ ਸਾਹਿਬ]] ਵਿਚ [[ਗੁਰੂ ਗੋਬਿੰਦ ਸਿੰਘ]] ਸਾਹਿਬ ਵਲੋਂ ਸੀਸ ਭੇਟ ਕਰਨ ਵੇਲੇ ਅਪਣਾ ਸਿਰ ਪੇਸ਼ ਕਰਨ ਵਾਲਾ ਦੂਜਾ ਪਿਆਰਾ [[ਭਾਈ ਧਰਮ ਸਿੰਘ]] ਦਾ ਜਨਮ ਹੋਇਆ।
== ਛੁੱਟੀਆਂ ==
*[[1911]]– ਕਾਰਾਂ ਦੀ [[ਸ਼ੈਵਰਲੈੱਟ ਮੋਟਰਜ਼ ਕੰਪਨੀ]] ਸ਼ੁਰੂ ਕੀਤੀ ਗਈ।
 
*[[1920]]– ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ 15 ਨਵੰਬਰ ਦੇ ਇਕੱਠ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ।
*[[1952]]– [[ਅਮਰੀਕਾ]] ਵਿਚ ਪਹਿਲੀ [[ਫ਼ਰੋਜ਼ਨ-ਬਰੈੱਡ]] ਮਾਰਕੀਟ ਵਿਚ ਆਈ।
*[[1983]]– ਬਲੈਕ ਆਗੂ [[ਜੈਸੀ ਜੈਕਸਨ]] ਨੇ [[ਅਮਰੀਕਾ]] ਦੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ।
*[[1991]]– [[ਇਜ਼ਰਾਈਲ]] ਤੇ [[ਫ਼ਿਲਸਤੀਨੀਆਂ]] ਵਿਚ ਪਹਿਲੀ ਆਹਮੋ-ਸਾਹਮਣੀ ਗੱਲਬਾਤ [[ਮੈਡਰਿਡ]], [[ਸਪੇਨ]] ਵਿਚ ਸ਼ੁਰੂ ਹੋਈ।
== ਮੌਤ==
*[[1753]]– 3-4 ਨਵੰਬਰ ਦੀ ਰਾਤ ਨੂੰ [[ਮੀਰ ਮੰਨੂ]] ਮਰਿਆ।
*[[1834]]– [[ਜੀਂਦ]] ਦੇ ਰਾਜਾ [[ਸੰਗਤ ਸਿੰਘ]] ਦੀ ਮੌਤ।
== ਜਨਮ ==