ਪੂਰਨ ਸੰਖਿਆ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
[[File:Integer symbol.png|thumb|ਪੂਰਨ ਅੰਕਾ ਦਾ ਸੈੱਟ ਸਿਫਰਸਿਫ਼ਰ (0), ਕੁਦਰਤੀ ਨੰਬਰਾਂਅੰਕਾਂ (1,2,3,…), ਜਿਹਨਾਂ ਨੂੰ ਸੰਪੂਰਣ ਨੰਬਰਅੰਕ ਜਾਂ ਗਿਣਤੀ ਵਾਲੇ ਨੰਬਰਅੰਕ ਵੀ ਕਹਿੰਦੇ ਹਨ, ਅਤੇ ਇਹਨਾਂ ਦੇ ਜੋੜ-ਇਨਵਰਸਾਂ (ਨੈਗੈਟਿਵੳੁਲਟੇ ਪੂਰਨ ਅੰਕਾਂ ਯਾਨਿ ਕੀ -1, -2-, -3, …) ਤੋਂ ਬਣਦਾ ਹੈ। ਇਹਨਾਂ ਨੂੰ ਅਕਸਰ ਬੋਲਡ ਫੇਸ Z ਜਾਂ ਬਲੈਕਬੋਰਡ ਬੋਲਡ ਨਾਲ (Unicode U+2124 ℤ) ਨਾਲ ਲਿਖਿਆ ਜਾਂਦਾ ਹੈ ਜੋ ਜਰਮਨ ਸ਼ਬਦ Zahlen ([ˈtsaːlən] ਨੰਬਰਾਂਅੰਕਾਂ ਲਈ ਹੁੰਦਾ ਹੈ। ℤ, ਰੇਸ਼ਨਲ ਅਤੇ ਵਾਸਤਵਿਕ ਨੰਬਰਾਂ ਦਾ ਇੱਕ ਸਬਸੈੱਟ ਹੁੰਦਾ ਹੈ, ਅਤੇ ਕੁਦਰਤੀ ਨੰਬਰਾਂਅੰਕਾਂ ਵਾਂਗ, ਅਨੰਤ ਗਿਣਤੀ ਤੱਕ ਗਿਣਿਆ ਜਾ ਸਕਦਾ ਹੈ।]]
 
ਇੱਕ ਇੰਟਜਰ (ਪੂਰਨ ਅੰਕ) (ਲੈਟਿਨ ਇੰਟੈਜਰ, ਜਿਸਦਾ ਅਰਥ ਹੈ “ਪੂਰਾ”) ਇੱਕ ਨੰਬਰ ਹੁੰਦਾ ਹੈ ਜਿਸਨੂੰ ਕਿਸੇ ਭਿੰਨ ਹਿੱਸੇ (ਫਰੈਕਸ਼ਨ ਕੰਪੋਨੈਂਟ) ਤੋਂ ਬਗੈਰ ਲਿਖਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ, 21, 4, 0, ਅਤੇ −2048 ਪੂਰਨ ਅੰਕ ਹਨ। ਜਦੋਂ ਕਿ 9.75, 5½, ਅਤੇ √2 ਪੂਰਨ ਅੰਕ ਨਹੀਂ ਹੈ।