ਵਰਤੋਂਕਾਰ ਗੱਲ-ਬਾਤ:Satdeep Gill: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
 
: [[ਵਰਤੋਂਕਾਰ:ਪ੍ਰਚਾਰਕ|ਪ੍ਰਚਾਰਕ]] ਜੀ, ਮੈਂ ਖੋਜ ਕੀਤੀ ਹੈ ਅਤੇ ਜਾਪਾਨੀ ਵਿੱਚ ਇਸਨੂੰ ਅਬੇ ਸ਼ਿੰਜ਼ੋ ਹੀ ਕਹਿੰਦੇ ਹਨ ਕਿਉਂਕਿ ਜਾਪਾਨੀ ਵਿੱਚ ਪਰਿਵਾਰਕ ਨਾਂ ਅੱਗੇ ਆਂਦਾ ਹੈ। ਮੈਂ ਸਹਿਮਤ ਹਾਂ ਪੰਜਾਬੀ ਵਿੱਚ ਸਿੰਜ਼ੋ ਅੱਗੇ ਆਉਣਾ ਚਾਹੀਦਾ ਹੈ, ਇਸਦੇ ਨਾਲ ਹੀ ਇਹ "ਅਬੇ" ਨਹੀਂ "ਆਬੇ" ਹੈ। ਇਸ ਤਰ੍ਹਾਂ ਇਸਦਾ ਨਾਂ '''ਸ਼ਿੰਜ਼ੋ ਆਬੇ''' ਕਰਨਾ ਚਾਹੀਦਾ ਹੈ।--[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) ੧੩:੨੫, ੭ ਨਵੰਬਰ ੨੦੧੫ (UTC)
 
ਸੱਤਦੀਪ ਜਨਾਬ, ਕ੍ਰਿਪਾ ਕਰਕੇ ਉਹ ਮੇਰੇ ਨਾਲ ਜੁੜੈ ਬਰਤੌਂਕਾਰ ਸਫੈ ਨੁਁ ਦੂਰ ਕਰਵਾਓ। ਸ਼ੁਕ੍ਰਿਆ। --[[ਵਰਤੋਂਕਾਰ:Zarienah|Zarienah]] ([[ਵਰਤੋਂਕਾਰ ਗੱਲ-ਬਾਤ:Zarienah|ਗੱਲ-ਬਾਤ]]) ੧੮:੧੦, ੮ ਨਵੰਬਰ ੨੦੧੫ (UTC)
1,392

edits