"ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
'''ਗਿਆਨੀ ਲਾਲ ਸਿੰਘ''' (13 ਸਤੰਬਰ 1903 - 14 ਅਪਰੈਲ 1994)
'''ਗਿਆਨੀ ਲਾਲ ਸਿੰਘ''' (13 ਸਤੰਬਰ 1903 - 14 ਅਪਰੈਲ 1994)<ref name="ਪੰਟ">{{cite web | title=ਪੰਜਾਬੀਅਤ ਦਾ ਥੰਮ੍ਹ ਸਨ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ।ਗੁੱਜਰਾਂਵਾਲੀਆ| http://punjabitribuneonline.mediology.in/2013/04/%E0%A8%AA%E0%A9%B0%E0%A8%9C%E0%A8%BE%E0%A8%AC%E0%A9%80%E0%A8%85%E0%A8%A4-%E0%A8%A6%E0%A8%BE-%E0%A8%A5%E0%A9%B0%E0%A8%AE%E0%A9%8D%E0%A8%B9-%E0%A8%B8%E0%A8%A8-%E0%A8%97%E0%A8%BF%E0%A8%86%E0%A8%A8/}}</ref> ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ ਵਿੱਚ ਬਾਲ ਸਾਹਿਤ ਰਚਨਾ ਕਰਨ ਵਾਲੇ ਮੋਢੀ ਲੇਖਕਾਂ ਵਿਚੋਂ ਇੱਕ ਹਨ।
==ਜ਼ਿੰਦਗੀ==
ਲਾਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਪਿੰਡ ਚੇਲੀਆਂਵਾਲੀ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) 13 ਸਤੰਬਰ 1903 ਨੂੰ ਪਿਤਾ ਭਾਈ ਨਾਨਕ ਚੰਦ ਅਤੇ ਮਾਤਾ ਸ੍ਰੀਮਤੀ ਭਾਈਆਂ ਵਾਲੀ ਦੇ ਘਰ ਹੋਇਆ।