10 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''੧੦ ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 314ਵਾਂ ([[ਲੀਪ ਸਾਲ]] ਵਿੱਚ 315ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 51 ਦਿਨ ਬਾਕੀ ਹਨ।
== ਵਾਕਿਆ ==
*[[1879]]– [[ਪੰਜਾਬੀ]] ਦਾ ਪਹਿਲਾ ਅਖ਼ਬਾਰ '[[ਗੁਰਮੁਖੀ ਅਖ਼ਬਾਰ]]' ਸ਼ੁਰੂ ਹੋਇਆ।
*[[1955]]– [[ਮੁੱਖ ਮੰਤਰੀ]] [[ਭੀਮ ਸੈਨ ਸੱਚਰ]] ਨੇ ਦਰਬਾਰ ਸਾਹਿਬ ਵਿਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
*[[1971]]– [[ਉੱਤਰੀ ਆਇਰਲੈਂਡ]] ਦੇ [[ਬੈਲਫ਼ਾਸਟ]] ਸ਼ਹਿਰ ਵਿਚ, ਇਕ ਔਰਤ ਵਲੋਂ ਬ੍ਰਿਟਿਸ਼ ਫ਼ੌਜੀ ਨਾਲ ਪਿਆਰ ਕਰਨ ਤੇ ਇਕ ਹੋਰ ਆਇਰਸ਼ ਔਰਤ ਵਲੋਂ ਇਕ ਬ੍ਰਿਟਿਸ਼ ਫ਼ੌਜੀ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਦਾ ਇਜ਼ਹਾਰ ਕਰਨ 'ਤੇ ਇਨ੍ਹਾਂ ਦੋਹਾਂ ਔਰਤਾਂ ਦੇ ਕਪੜਿਆਂ 'ਤੇ ਲੁੱਕ ਲਾ ਕੇ ਪੰਛੀਆਂ ਦੇ ਖੰਭਾਂ ਨਾਲ ਸਜਾ ਕੇ ਜਲੂਸ ਕਢਿਆ ਗਿਆ।
*[[1970]]– ਦੁਨੀਆਂ ਦੇ ਇਕ ਅਜੂਬੇ, [[ਚੀਨ ਦੀ ਮਹਾਨ ਦੀਵਾਰ]] ਨੂੰ ਯਾਤਰੂਆਂ ਵਾਸਤੇ ਖੋਲ੍ਹਿਆ ਗਿਆ।
*[[1990]]– [[ਚੰਦਰ ਸ਼ੇਖਰ]] ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
 
 
== ਛੁੱਟੀਆਂ ==