ਪੀਲੀ ਕਨੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
ਕਨੇਰ ਦਾ ਬੀਜ ਜ਼ਹਿਰੀਲਾ ਹੁੰਦਾ ਹੈ। ਇੱਕ ਬੀਜ ਵੀ ਜਾਨ ਲੈਣ ਲਈ ਕਾਫ਼ੀ ਹੈ। ਕਨੇਰ ਦਾ ਜ਼ਹਿਰ ਡਾਇਗਾਕਸੀਨ ਡਰੱਗ ਦੀ ਤਰ੍ਹਾਂ ਹੈ। ਡਾਇਗਾਕਸੀਨ ਦਿਲ ਦੀ ਧੜਕਨ ਦੀ ਗਤੀ ਘੱਟ ਕਰਦਾ ਹੈ। ਕਨੇਰ ਦਾ ਇੱਕ ਬੀਜ ਡਾਇਗਾਕਸੀਨ ਦੇ ਸੌ ਟੈਬਲੇਟ ਦੇ ਬਰਾਬਰ ਹੁੰਦਾ ਹੈ। ਪਹਿਲਾਂ ਤਾਂ ਇਹ ਦਿਲ ਦੀ ਧੜਕਣ ਨੂੰ ਮੱਧਮ ਕਰਦਾ ਹੈ ਅਤੇ ਆਖ਼ਿਰਕਾਰ ਇੱਕਦਮ ਰੋਕ ਦਿੰਦਾ ਹੈ।
[[ਤਸਵੀਰ:20150508 190001 LLS.jpg|thumbnail|right|ਗੁਲਾਬੀ ਕਨੇਰ]]
[[File:Thevetia peruviana MHNT.BOT.2007.27.24.jpg|thumb|''Thevetia peruviana'']]
==ਹਵਾਲੇ==
{{ਹਵਾਲੇ}}