1886: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Year nav|1886}}
'''1886 (੧੮੮੬ )''' [[ 19ਵੀਂ ਸਦੀ]] ਅਤੇ [[1880 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸ਼ੁਕਰਵਾਰ[[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ ਹੈ।
 
== ਘਟਨਾ ==
*[[25 ਮਈ]]– [[ਮਹਾਰਾਜਾ ਦਲੀਪ ਸਿੰਘ]] ਨੇ [[ਅਦਨ]] ਵਿਚ [[ਖੰਡੇ ਦੀ ਪਾਹੁਲ]] ਲੈਣ ਦੀ ਰਸਮ ਕੀਤੀ
*[[13 ਜੂਨ]] – [[ਸਿੰਘ ਸਭਾ ਲਹਿਰ]] ਦੌਰਾਨ ਵਧੀਆ ਰੋਲ ਅਦਾ ਕਰਨ ਵਾਲਿਆਂ ਵਿਚ 'ਰੋਜ਼ਾਨਾ ਖ਼ਾਲਸਾ' ਅਖ਼ਬਾਰ ਛਪਣਾ ਸ਼ੁਰੂ ਹੋ ਗਿਆ। ਇਸ ਨੇ ਵੀ ਸਿੱਖੀ ਦੇ ਨਿਆਰੇਪਨ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿਦਿਅਕ ਉੱਨਤੀ, ਸਿੱਖ ਤਵਾਰੀਖ਼, ਸਿੱਖ ਸਭਿਆਚਾਰ ਅਤੇ ਫ਼ਲਸਫ਼ੇ ਬਾਰੇ ਵਧੀਆ ਸਮੱਗਰੀ ਛਾਪੀ ਸੀ।
*[[੨੮ ਅਕਤੂਬਰ|28 ਅਕਤੂਬਰ]]– [[ਨਿਊਯਾਰਕ]] ਦੇ [[ਲਿਬਰਟੀ ਟਾਪੂ]] ਵਿਚ ਅਮਰੀਕਨ ਰਾਸ਼ਟਰਪਤੀ ਕਲੀਵਲੈਂਡ ਨੇ '[[ਸਟੈਚੂ ਆਫ਼ ਲਿਬਰਟੀ]]' ਬੁੱਤ ਦੀ 'ਘੁੰਡ ਚੁਕਾਈ' ਕੀਤੀ।
 
 
== ਜਨਮ ==
*[[25 ਮਈ]]– ਭਾਰਤੀ ਸਿਪਾਹੀ ਅਤੇ ਦੇਸ ਭਗਤ [[ਰਾਸ ਬਿਹਾਰੀ ਬੋਸ]] ਦਾ ਜਨਮ ਹੋਇਆ।
 
=== ਜਨਵਰੀ-ਦਿਸੰਬਰ ===
 
== ਮਰਨ ==
 
=== ਜਨਵਰੀ-ਦਿਸੰਬਰ ===
 
[[ਸ਼੍ਰੇਣੀ:1886]]