ਆਸਟਰੋਨੇਸ਼ੀਆਈ ਭਾਸ਼ਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{Infobox language family
'''ਆਸਟਰੋਨੇਸ਼ੀਆਈ ਭਾਸ਼ਾਵਾਂ''' ਇੱਕ [[ਭਾਸ਼ਾ ਪਰਵਾਰ|ਭਾਸ਼ਾ ਪਰਿਵਾਰ]] ਜੋ ਸਮੁੰਦਰੀ ਦੱਖਣੀਪੂਰਬੀ ਏਸ਼ੀਆ, [[ਮਾਦਾਗਾਸਕਰ]] ਅਤੇ [[ਪ੍ਰਸ਼ਾਂਤ ਮਹਾਂਸਾਗਰ|Pacific Ocean]] ਦੇ ਟਾਪੂਆਂ ਉੱਤੇ ਵੱਡੇ ਪੱਧਰ ਉੱਤੇ ਬੋਲੀਆਂ ਜਾਂਦੀ ਹੈ। ਮਹਾਂਦੀਪੀ ਏਸ਼ੀਆ ਉੱਤੇ ਵੀ ਇਹਨਾਂ ਦੇ ਕੁਝ ਬੁਲਾਰੇ ਮੌਜੂਦ ਹਨ। ਇਸ ਭਾਸ਼ਾ ਪਰਿਵਾਰ ਦੇ ਦੁਨੀਆਂਭਰ ਵਿੱਚ ਕਰੀਬ 38.6 ਕਰੋੜ ਬੁਲਾਰੇ ਹਨ ਜਿਸਦੇ ਨਾਲ ਇਹ [[ਹਿੰਦ-ਯੂਰਪੀ ਭਾਸ਼ਾਵਾਂ|Indo-European languages]], ਸੀਨੋ-ਤਿੱਬਤੀ ਭਾਸ਼ਾਵਾਂ, ਨਾਈਗਰ-ਕਾਂਗੋ ਭਾਸ਼ਾਵਾਂ, ਅਤੇ ਐਫ਼ਰੋਏਸ਼ੀਆਈ ਭਾਸ਼ਾਵਾਂ ਤੋਂ ਬਾਅਦ ਦੁਨੀਆਂ ਦਾ 5ਵਾਂ ਭਾਸ਼ਾ ਪਰਿਵਾਰ ਹੈ। ਮਲਾਏ ([[ਇੰਡੋਨੇਸ਼ੀ ਬੋਲੀ|Indonesian]] ਅਤੇ ਮਲੇਸ਼ੀਆਈ), [[ਜਾਵਾਨੀ ਬੋਲੀ|Javanese]], ਅਤੇ [[ਫਿਲੀਪੀਨੋ ਭਾਸ਼ਾ|Filipino]] ([[ਤਗਾਲੋਗ|Tagalog]]) ਪ੍ਰਮੁੱਖ ਆਸਟਰੋਏਸ਼ੀਆਈ ਭਾਸ਼ਾਵਾਂ ਹਨ।
|name=ਆਸਟਰੋਨੇਸ਼ੀਆਈ
|region=ਸਮੁੰਦਰੀ ਦੱਖਣੀਪੂਰਬੀ [[ਏਸ਼ੀਆ]], [[ਓਸ਼ੇਆਨੀਆ]], [[ਮਾਦਾਗਾਸਕਰ]], [[ਤਾਈਵਾਨ]], [[ਸ੍ਰੀ ਲੰਕਾ]], [[ਅੰਡੇਮਾਨ ਟਾਪੂ]]
|familycolor=Austronesian
|family= ਦੁਨੀਆਂ ਦੇ ਪ੍ਰਮੁੱਖ ਭਾਸ਼ਾ ਪਰਿਵਾਰਾਂ ਵਿੱਚੋਂ ਇੱਕ
|protoname=[[ਪਰੋਟੋ-ਆਸਟਰੋਨੇਸ਼ੀਆਈ ਭਾਸ਼ਾ|ਪਰੋਟੋ-ਆਸਟਰੋਨੇਸ਼ੀਆਈ]]
|child1 = [[Rukai language|Rukai]] ([[Formosan languages|Formosan]])
|child2 = [[Tsou language|Tsou]] ([[Formosan languages|Formosan]])
|child3 = [[Puyuma language|Puyuma]] ([[Formosan languages|Formosan]])
|child4 = Nuclear Austronesian<br />&nbsp;&nbsp;&nbsp;&nbsp;&nbsp;Other [[Formosan languages]] <br />&nbsp;&nbsp;&nbsp;&nbsp;&nbsp;(several primary branches)<br />&nbsp;&nbsp;&nbsp;&nbsp;&nbsp;&nbsp;[[Malayo-Polynesian languages|Malayo-Polynesian]]
|iso2=map
|iso5=map
|glotto=aust1307
|glottorefname=Austronesian
|map=Austroneske jazyky.jpg
|mapcaption=Distribution of Austronesian languages
}}
'''ਆਸਟਰੋਨੇਸ਼ੀਆਈ ਭਾਸ਼ਾਵਾਂ''' ([[ਅੰਗਰੇਜ਼ੀ]]: Austronesian languages) ਇੱਕ [[ਭਾਸ਼ਾ ਪਰਵਾਰ|ਭਾਸ਼ਾ ਪਰਿਵਾਰ]] ਜੋ ਸਮੁੰਦਰੀ ਦੱਖਣੀਪੂਰਬੀ [[ਏਸ਼ੀਆ]], [[ਮਾਦਾਗਾਸਕਰ]] ਅਤੇ [[ਪ੍ਰਸ਼ਾਂਤ ਮਹਾਂਸਾਗਰ|Pacific Ocean]] ਦੇ ਟਾਪੂਆਂ ਉੱਤੇ ਵੱਡੇ ਪੱਧਰ ਉੱਤੇ ਬੋਲੀਆਂ ਜਾਂਦੀ ਹੈ। ਮਹਾਂਦੀਪੀ ਏਸ਼ੀਆ ਉੱਤੇ ਵੀ ਇਹਨਾਂ ਦੇ ਕੁਝ ਬੁਲਾਰੇ ਮੌਜੂਦ ਹਨ। ਇਸ ਭਾਸ਼ਾ ਪਰਿਵਾਰ ਦੇ ਦੁਨੀਆਂਭਰ ਵਿੱਚ ਕਰੀਬ 38.6 ਕਰੋੜ ਬੁਲਾਰੇ ਹਨ ਜਿਸਦੇ ਨਾਲ ਇਹ [[ਹਿੰਦ-ਯੂਰਪੀ ਭਾਸ਼ਾਵਾਂ|Indo-European languages]], ਸੀਨੋ-ਤਿੱਬਤੀ ਭਾਸ਼ਾਵਾਂ, ਨਾਈਗਰ-ਕਾਂਗੋ ਭਾਸ਼ਾਵਾਂ, ਅਤੇ ਐਫ਼ਰੋਏਸ਼ੀਆਈ ਭਾਸ਼ਾਵਾਂ ਤੋਂ ਬਾਅਦ ਦੁਨੀਆਂ ਦਾ 5ਵਾਂ ਭਾਸ਼ਾ ਪਰਿਵਾਰ ਹੈ। ਮਲਾਏ ([[ਇੰਡੋਨੇਸ਼ੀ ਬੋਲੀ|Indonesianਇੰਡੋਨੇਸ਼ੀਆਈ]] ਅਤੇ ਮਲੇਸ਼ੀਆਈ), [[ਜਾਵਾਨੀ ਬੋਲੀ|Javaneseਜਾਵਾਨੀ]], ਅਤੇ [[ਫਿਲੀਪੀਨੋ ਭਾਸ਼ਾ|Filipinoਫਿਲੀਪੀਨੋ]] ([[ਤਗਾਲੋਗ|Tagalog]]) ਪ੍ਰਮੁੱਖ ਆਸਟਰੋਏਸ਼ੀਆਈ ਭਾਸ਼ਾਵਾਂ ਹਨ।
 
ਜਰਮਨ ਭਾਸ਼ਾ ਵਿਗਿਆਨੀ [[ਓਟੋ ਡੈਂਪਵੋਲਫ਼]] ਪਹਿਲਾ ਖੋਜੀ ਸੀ ਜਿਸਨੇ [[ਤੁਲਨਾਤਮਕ ਤਰੀਕਾ(ਭਾਸ਼ਾ ਵਿਗਿਆਨ)|ਤੁਲਨਾਤਮਕ ਤਰੀਕੇ]] ਦੀ ਵਰਤੋਂ ਨਾਲ ਆਸਟਰੋਨੇਸ਼ੀਆਈ ਭਾਸ਼ਾਵਾਂ ਦਾ ਅਧਿਐਨ ਕੀਤਾ। ਇੱਕ ਹੋਰ ਜਰਮਨ ਭਾਸ਼ਾ ਵਿਗਿਆਨੀ [[ਵਿਲਹੇਲਮ ਸ਼ਮਿਡਟ]] ਨੇ [[ਲਾਤੀਨੀ ਭਾਸ਼ਾ|ਲਾਤੀਨੀ]] ਸ਼ਬਦ "auster" (ਦੱਖਣੀ ਹਵਾ) ਅਤੇ [[ਯੂਨਾਨੀ ਭਾਸ਼ਾ|ਯੂਨਾਨੀ]] ਸ਼ਬਦ "nêsos" (ਟਾਪੂ) ਤੋਂ ਜਰਮਨ ਸ਼ਬਦ "austronesisch"<ref>{{Cite book
|title = Official Oxford English Dictionary (OED2)
|editor1 = [[John Simpson (lexicographer)|John Simpson]]
|editor2 = [[Edmund Weiner]]
|series =
|type = [[List of English dictionaries|Dictionary]]
|publisher = [[Oxford University Press]]
|year = 1989
|media_type =
|pages = 22000}}</ref> (ਆਸਟਰੋਨੇਸੀਸ਼) ਬਣਾਇਆ। ਇਹ ਨਾਂ ਉਚਿਤ ਵੀ ਹੈ ਕਿਉਂਕਿ ਜ਼ਿਆਦਾਤਰ ਆਸਟਰੋਨੇਸ਼ੀਆਈ ਭਾਸ਼ਾਵਾਂ ਟਾਪੂਆਂ ਉੱਤੇ ਹੀ ਬੋਲੀਆਂ ਜਾਂਦੀਆਂ ਹਨ।
 
ਜ਼ਿਆਦਾਤਰ ਆਸਟਰੋਨੇਸ਼ੀਆਈ ਭਾਸ਼ਾਵਾਂ ਵਿੱਚ ਲਿਖਤਾਂ ਦੀ ਬਹੁਤ ਪੁਰਾਣੀ ਇਤਿਹਾਸਕ ਪਰੰਪਰਾ ਪ੍ਰਾਪਤ ਨਹੀਂ ਹੁੰਦੀ ਅਤੇ ਭਾਸ਼ਾ ਵਿਗਿਆਨੀਆਂ ਨੇ [[ਭਾਸ਼ਾ ਵਿਗਿਆਨਕ ਪੁਨਰਸਿਰਜਣਾ]] ਦੀ ਤਕਨੀਕ ਦੇ ਨਾਲ ਹੀ [[ਪਰੋਟੋ-ਆਸਟਰੋਨੇਸ਼ੀਆਈ ਭਾਸ਼ਾ]] ਬਾਰੇ ਅਨੁਮਾਨ ਲਗਾਇਆ ਹੈ।
 
==ਇਤਿਹਾਸ==
ਆਸਟਰੋਨੇਸ਼ੀਆਈ ਭਾਸ਼ਾਵਾਂ ਦਾ ਇਤਿਹਾਸ ਪਰੋਟੋ-ਆਸਟਰੋਨੇਸ਼ੀਆਈ ਭਾਸ਼ਾ ਤੱਕ ਦੇਖਿਆ ਜਾਂਦਾ ਹੈ। ਇਤਿਹਾਸਕ ਭਾਸ਼ਾ ਵਿਗਿਆਨ ਦੀ ਵਰਤੋਂ ਨਾਲ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹਨਾਂ ਭਾਸ਼ਾਵਾਂ ਦੀ ਸ਼ੁਰੂਆਤ [[ਤਾਈਵਾਨ]] ਵਿੱਚ ਹੋਈ।
 
==ਲਿਪੀਆਂ==
ਬਹੁਤੀਆਂ ਆਸਟਰੋਨੇਸ਼ੀਆਈ ਭਾਸ਼ਾਵਾਂ ਲਾਤੀਨੀ ਲਿਪੀ ਉੱਤੇ ਆਧਾਰਿਤ ਲਿਪੀਆਂ ਵਿੱਚ ਲਿਖੀਆਂ ਜਾਂਦੀਆਂ ਹਨ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਆਸਟਰੋਨੇਸ਼ੀਆਈ ਭਾਸ਼ਾਵਾਂ]]