ਔਰੰਗਜ਼ੇਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 34:
==ਮੁੱਢਲਾ ਜੀਵਨ==
ਔਰੰਗਜੇਬ ਦਾ ਜਨਮ [[4 ਨਵੰਬਰ]], [[1618]] ਨੂੰ [[ਦਾਹੋਦ]], [[ਗੁਜਰਾਤ]] ਵਿੱਚ ਹੋਇਆ ਸੀ। ਉਹ [[ਸ਼ਾਹਜਹਾਂ]] ਅਤੇ [[ਮੁਮਤਾਜ]] ਦੀ ਛੇਵੀਂ ਔਲਾਦ ਅਤੇ ਤੀਜਾ ਪੁੱਤਰ ਸੀ। ਉਸਦੇ ਪਿਤਾ ਉਸ ਸਮੇਂ ਗੁਜਰਾਤ ਦੇ ਸੂਬੇਦਾਰ ਸਨ। ਜੂਨ 1626 ਵਿੱਚ ਜਦੋਂ ਉਸਦੇ ਪਿਤਾ ਦੀ ਕੀਤੀ ਬਗ਼ਾਵਤ ਅਸਫਲ ਹੋ ਗਈ ਤਾਂ ਔਰੰਗਜੇਬ ਅਤੇ ਉਸਦੇ ਭਰਾ ਦਾਰਾ ਸ਼ਿਕੋਹ ਨੂੰ ਉਨ੍ਹਾਂ ਦੇ ਦਾਦਾ ਜਹਾਂਗੀਰ ਦੇ [[ਲਾਹੌਰ]] ਵਾਲੇ ਦਰਬਾਰ ਵਿੱਚ ਨੂਰ ਜਹਾਂ ਨੇ ਬੰਧਕ ਬਣਾ ਕੇ ਰੱਖਿਆ। [[26 ਫਰਵਰੀ]] [[1628]] ਨੂੰ ਜਦੋਂ ਸ਼ਾਹਜਹਾਂ ਨੂੰ ਮੁਗ਼ਲ ਸਮਰਾਟ ਘੋਸ਼ਿਤ ਕੀਤਾ ਗਿਆ ਤੱਦ ਔਰੰਗਜੇਬ [[ਆਗਰਾ]] [[ਕਿਲ੍ਹਾ|ਕਿਲ੍ਹੇ]] ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ ਰਹਿਣ ਲਈ ਵਾਪਸ ਪਰਤਿਆ। ਇੱਥੇ ਆ ਕੇ ਔਰੰਗਜੇਬ ਨੇ [[ਅਰਬੀ ਭਾਸ਼ਾ|ਅਰਬੀ]] ਅਤੇ [[ਫ਼ਾਰਸੀ ਭਾਸ਼ਾ|ਫ਼ਾਰਸੀ]] ਦੀ ਰਸਮੀ ਸਿੱਖਿਆ ਪ੍ਰਾਪਤ ਕੀਤੀ।
==ਹਮਲਾ==
{{Quote box|width=246px|bgcolor=#ACE1AF|align=left|quote='''19 ਤਾਰੀਖ਼ ਰਜਬ (ਵੀਰਵਾਰ 27 ਅਕਤੂਬਰ, 1676) ਨੂੰ ਸ਼ਹਿਨਸ਼ਾਹ, ਕਿਸ਼ਤੀ ਤੋਂ ਉਤਰ ਕੇ ਤਖ਼ਤ-ਇ-ਰਵਾਂ 'ਤੇ ਸਵਾਰ ਹੋ ਰਹੇ ਸਨ ਤਾਂ ਇਕ ਬਦਕਿਸਮਤ ਸਿਰਫਿਰੇ ਨੇ, ਜੋ ਗੁਰੂ ਤੇਗ਼ ਸਿੰਘ ਦਾ ਚੇਲਾ ਸੀ, ਦੋ ਇੱਟਾਂ ਸੁਟੀਆਂ ਜਿਨ੍ਹਾਂ ਵਿਚੋਂ ਇਕ ਤਖ਼ਤ ਉਤੇ ਡਿੱਗੀ। ਜਲੌ ਦੇ ਪਿਆਦਿਆਂ ਨੇ ਉਸ ਮੰਦਭਾਗੇ ਨੂੰ ਕੁਤਵਾਲ ਦੇ ਹਵਾਲੇ ਕਰ ਦਿਤਾ।'''
|salign=right |source=— [[ਮਆਸਿਰਿ-ਇ-ਆਲਮਗੀਰੀ]]<ref>ਪੰਜਾਬੀ ਯੂਨੀਵਰਸਟੀ ਦੀ ਪੰਜਾਬੀ ਵਿਚ ਤਰਜਮਾ ਹੋਈ ਐਡੀਸ਼ਨ ਦੇ ਸਫ਼ਾ 135 'ਤੇ</ref>}}[[ਗੁਰੂ ਤੇਗ਼ ਬਹਾਦਰ]] ਸਾਹਿਬ ਦੀ ਸ਼ਹੀਦੀ ਨਾਲ ਸਿੱਖਾਂ ਵਿਚ ਬੜਾ ਰੋਸ ਅਤੇ ਰੋਹ ਪੈਦਾ ਹੋਇਆ। ਸਿੱਖ, ਔਰੰਗਜ਼ੇਬ ਨੂੰ ਸਜ਼ਾ ਦੇਣੀ ਚਾਹੁੰਦੇ ਸਨ। ਪਰ ਔਰੰਗਜ਼ੇਬ ਬੜੀ ਹਿਫ਼ਾਜ਼ਤ ਵਿਚ ਰਹਿੰਦਾ ਸੀ। 27 ਅਕਤੂਬਰ, 1676 ਦੇ ਦਿਨ, ਬੇੜੀ 'ਚੋਂ ਉਤਰਦੇ ਬਾਦਸ਼ਾਹ ਉਤੇ, ਇਕ ਸਿੱਖ ਨੇ, ਇੱਟਾਂ ਨਾਲ ਹਮਲਾ ਕੀਤਾ।
 
{{ਮੁਗਲ ਸਲਤਨਤ}}