1904: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
== ਘਟਨਾ ==
*[[੨੩ ਜੁਲਾਈ|23 ਜੁਲਾਈ]]– [[ਸੇਂਟ ਲੂਸੀਆ|ਸੇਂਟ ਲੂਈਸ]] (ਮਿਸਉਰੀ, ਅਮਰੀਕਾ) ਦੇ [[ਚਾਰਲਸ ਈ. ਮੈਂਚਿਜ਼]] ਨੇ [[ਆਈਸ ਕਰੀਮ]] ਵਾਲੀ [[ਕੋਨ]] ਦੀ ਕਾਢ ਕੱਢੀ।
*[[27 ਅਕਤੂਬਰ]]– [[ਨਿਊਯਾਰਕ]] ([[ਅਮਰੀਕਾ]]) 'ਚ ਮੁਲਕ ਦੀ ਪਹਿਲੀ ਸਬ-ਵੇਅ (ਜ਼ਮੀਨ ਹੇਠਾਂ) ਰੇਲ ਸ਼ੁਰੂ ਹੋਈ।
*[[੨੮ ਅਕਤੂਬਰ|28 ਅਕਤੂਬਰ]]– [[ਅਮਰੀਕਾ]] ਵਿਚ [[ਸੇਂਟ ਲੁਈਸ]] ਦੀ ਪੁਲਿਸ ਨੇ ਜੁਰਮਾਂ ਦੀ ਸ਼ਨਾਖ਼ਤ ਵਾਸਤੇ ਪਹਿਲੀ ਵਾਰ [[ਉਂਗਲਾਂ ਦੇ ਨਿਸ਼ਾਨਾਂ]] ([[ਫ਼ਿੰਗਰ ਪ੍ਰਿੰਟਜ਼]]) ਦੀ ਪੜਤਾਲ ਸ਼ੁਰੂ ਕੀਤੀ।
*[[8 ਨਵੰਬਰ]]– [[ਅਮਰੀਕਾ]] ਦੇ ਰਾਸ਼ਟਰਪਤੀ [[ਵਿਲੀਅਮ ਮੈਕ-ਕਿਨਲੇ]] ਨੂੰ ਗੋਲੀ ਮਾਰ ਕੇ ਮਾਰ ਦਿਤੇ ਜਾਣ ਮਗਰੋਂ ਉਸ ਵੇਲੇ ਦਾ ਉਪ ਰਾਸ਼ਟਰਪਤੀ [[ਥਿਓਡੋਰ ਰੂਜ਼ਵੈਲਟ]] ਅਮਰੀਕਾ ਦਾ ਰਾਸ਼ਟਰਪਤੀ ਬਣਿਆ।