ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 1:
{{ਗਿਆਨਸੰਦੂਕ ਸ਼ਾਸਕ
| ਨਾਮ = [[ਮਹਾਰਾਜਾ ਰਣਜੀਤ ਸਿੰਘ ਸੰਧੂ]]
ਸ਼ੇਰ-ਏ-ਪੰਜਾਬ
ਲਾਹੋਰ ਦਾ ਮਹਾਰਾਜਾ
ਸਰਕਾਰ-ਏ-ਖ਼ਾਲਸਾ
ਪੂਰਬ ਦਾ ਨਿਪੋਲੀਅਨ
ਪੰਜ ਦਰਿਆਵਾਂ ਦਾ ਮਾਲਕ
| ਉਪਾਧਿ = ਸ਼ੇਰ-ਏ-ਪੰਜਾਬ
| ਤਸਵੀਰ = [[File:Mahraja-Ranjeet-Singh.png|thumb|300px|left]]
| ਸਿਰਲੇਖ = [[ਮਹਾਰਾਜਾ ਰਣਜੀਤ ਸਿੰਘ ਸੰਧੂ]]
| ਸਮਾਂ = 12 ਅਪ੍ਰੈਲ 1801–27 ਜੂਨ 1839
| ਰਾਜਤਿਲਕ =
| ਅਧਿਸ਼ਠਾਪਨ =
| ਪੂਰਾ ਨਾਮ =ਰਣਜੀਤ ਸਿੰਘ ਸੰਧੂ
| ਹੋਰ ਉਪਾਧਿਆਂ =ਮਹਾਰਾਜਾ
ਸ਼ੇਰ-ਏ-ਪੰਜਾਬ
ਲਾਹੋਰ ਦਾ ਮਹਾਰਾਜਾ
ਸਰਕਾਰ-ਏ-ਖ਼ਾਲਸਾ
ਪੂਰਬ ਦਾ ਨਿਪੋਲੀਅਨ
ਪੰਜ ਦਰਿਆਵਾਂ ਦਾ ਮਾਲਕ
| ਉਪਦੇਸ਼ =
ਲਾਈਨ 40:
ਸਿੰਘ ਦਾ ਪਿਤਾ ਮਹਾਂ ਸਿੰਘ ਸੰਧੂ , [[ਸ਼ੁੱਕਰਚੱਕੀਆ ਮਿਸਲ]] ਦਾ ਜੱਥੇਦਾਰ ਸੀ ਅਤੇ ਉਸ ਦਾ ਇਲਾਕਾ ਅੱਜ ਦੇ [[ਪੰਜਾਬ, ਪਾਕਿਸਤਾਨ|ਲਹਿੰਦੇ ਪੰਜਾਬ]] ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। ਸਿੰਘ ਨੂੰ ਆਪਣੇ ਪਿਉ ਦੀ ਅਚਾਨਕ ਹੋਈ ਮੌਤ ਕਰਕੇ ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਮਿਸਲ ਦਾ ਕੰਮ ਸੰਭਾਲਣਾ ਪਿਆ।
ਉਸ ਨੇ ਕਈ ਮੁਹਿੰਮਾਂ ਨਾਲ਼ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ ਅਤੇ 12 ਅਪਰੈਲ 1801 ([[ਵਿਸਾਖੀ]] ਦੇ ਦਿਨ) ਨੂੰ ਮਹਾਰਜੇ ਦੇ ਤਖ਼ਤ-ਨਸ਼ੀਨ ਹੋ ਕੇ [[ਲਾਹੌਰ]] ਨੂੰ ਆਪਣੀ ਰਾਜਧਾਨੀ ਬਣਾਇਆ। ਉਸਨੇ [[ਮੁਲਤਾਨ]], [[ਪੇਸ਼ਾਵਰ]], [[ਜੰਮੂ ਅਤੇ ਕਸ਼ਮੀਰ]] ਅਤੇ [[ਆਨੰਦਪੁਰ ਸਾਹਿਬ|ਆਨੰਦਪੁਰ]] ਦੇ ਪਹਾੜੀ ਇਲਾਕੇ ਉੱਤੇ ਕਬਜ਼ਾ ਕੀਤਾ ਜਿਸ ਵਿੱਚ ਵੱਡਾ ਇਲਾਕਾ ਕਾਂਗੜਾ ਸੀ। 1802 ਵਿੱਚ ਉਸ ਨੇ ਪਵਿੱਤਰ ਸ਼ਹਿਰ [[ਅੰਮ੍ਰਿਤਸਰ]] ਨੂੰ ਆਪਣੇ ਰਾਜ ਵਿੱਚ ਜੋੜ ਲਿਆ ਅਤੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ, ਹਰਿਮੰਦਰ ਸਾਹਿਬ, ਦੀ ਸੰਗਮਰਮਰ ਅਤੇ ਸੋਨੇ ਨਾਲ਼ ਸੇਵਾ ਕਰਵਾਈ ਜਿਸ ਕਰਕੇ ਉਸ ਦਾ ਨਾਂ ''ਸੁਨਹਿਰੀ ਮੰਦਰ'' ([[ਅੰਗਰੇਜ਼ੀ]]: Golden temple) ਪਿਆ।