ਪੁੰਨ ਦਾ ਵਿਆਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 33:
ਇਹ ਵੀ ਪੁੰਨ ਦੇ ਵਿਆਹ ਦਾ ਹੀ ਇੱਕ ਰੂਪ ਹੈ ਜਿੱਥੇ ਪੁੰਨ ਦਾ ਵਿਆਹ ਪੂਰੀ ਚਾਵਾਂ-ਮਲ੍ਹਾਰਾ ਨਾਲ ਕੀਤਾ ਜਾਂਦਾ ਹੈ ਪਰ ਪੁਨਰ ਵਿੱਚ ਅਜਿਹਾ ਨਹੀਂ ਹੁੰਦਾ। ਪੰਜਾਬ ਵਿੱਚ ਪੁਨਰ ਵਿਆਹ ਦੀ ਰਸਮ ਵਿੱਚ ਵਖਰੇਵਾਂ ਮਿਲਦਾ ਹੈ। ਇੱਥੇ ਜੱਟ ਸ਼ੇ੍ਰਣੀ ਕਰੇਵਾ ਜਾਂ ਵਿਧਵਾ ਵਿਆਹ ਕਰਨ ਵਿੱਚ ਇਤਰਾਜ਼ ਨਹੀਂ ਕਰਦੀ ਪਰ ਬ੍ਰਾਹਮਣ ਜਾਤੀ ਵਿੱਚ ਅਜਿਹਾ ਸੰਭਵ ਨਹੀਂ ਹੈ ਇਹ ਬ੍ਰਾਹਮਣ ਜਾਤੀ ਵਿੱਚ ਟੈਬੂ ਹੈ ਪੁਰਾਣੇ ਸਮੇਂ ਤੋਂ ਪਤੀ ਦੇ ਮਰਨ ਉਪਰੰਤ ਵਿਧਵਾ ਲਈ ਕ੍ਰਮਵਾਰ ਤਿੰਨ ਮਾਰਗ ਸਤੀ ਹੋਣਾ, ਵਿਧਵਾ ਜੀਵਨ ਬਤੀਤ ਕਰਨਾ ਅਤੇ ਪੁਨਰ ਵਿਆਹ ਪ੍ਰਚਲਿਤ ਰਹੇ ਹਨ, ਪਰ ਅੱਜ ਕੱਲ ਪੁਨਰ ਵਿਆਹ ਕਰਾ ਲਿਆ ਜਾਂਦਾ ਹੈ। ਅੱਜ ਕੱਲ ਕਿਸੇ ਵੀ ਵਿਧਵਾ ਇਸਤਰੀ ਜਾਂ ਮਰਦ ਦਾ ਪੁਨਰ ਵਿਆਹ ਦੀ ਰਸਮ ਬਾਰਦਰੀ ਅਦਾ ਕਰਦੀ ਹੈ। ਕਿਉਂਕਿ ਇਸ ਵਿਆਹ ਦਾ ਆਯੋਜਨ ਵੀ ਦੋਹਾਂ ਪਰਿਵਾਰਾਂ ਵੱਲੋਂ ਕੀਤਾ ਜਾਂਦਾ ਹੈ। ਇਸ ਲਈ ਪੁਨਰ ਵਿਆਹ ਵੀ ਪੁੰਨ ਦੇ ਵਿਆਹ ਦੇ ਅਧੀਨ ਲਿਆ ਜਾ ਸਕਦਾ ਹੈ।
ਸਮੇਂ ਸਥਾਨ ਦੇ ਸੰਦਰਭ ਵਿੱਚ ਪਰਿਸਥਿਤੀਆਂ ਦੇ ਬਦਲਣ ਕਰਕੇ ਸਮਾਜ ਵਿੰਚ ਪਰਿਵਰਤਨ ਆਉਣਾ ਸੁਭਾਵਕ ਹੈ। ਅੱਜ ਸਿੱਖਿਆ ਅਤੇ ਇਸਤਰੀ ਦੀ ਆਜ਼ਾਦੀ ਕਰਕੇ ਲੋਕਾਂ ਦੀ ਵਿਆਹ ਪ੍ਰਤੀ ਨਜ਼ਰੀਆਂ ਬਦਲ ਗਿਆ ਹੈ। ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਿਆ ਜਾਂਦਾ ਸੀ। ਮੌਤ ਹੋਣ ਉਪਰੰਤ ਹੀ ਪਤੀ-ਪਤਨੀ ਦਾ ਸੰਬੰਧ ਟੁੱਟਦਾ ਸੀ ਜਾਂ ਫਿਰ ਔਲਾਦ ਨਾ ਹੋਣ ਦੀ ਸੂਰਤ ਵਿੱਚ ਦੂਜਾ ਵਿਆਹ ਕਰਵਾ ਲਿਆ ਜਾਦਾ ਸੀ। ਪਰੰਤੂ ਤਲਾਕ ਨਹੀਂ ਸੀ ਲਿਆ ਜਾਂਦਾ। ਅਰਥਾਤ ਵਿਆਹ ਸੰਬੰਧੀ ਕਾਨੂੰਨ ਬਣਨ ਤੋਂ ਪਹਿਲਾਂ ਭਾਰਤ ਵਿੱਚ ਇੱਕ ਤੋਂ ਵਧੇਰੇ ਵਿਆਹ ਕਰਵਾਉਣ ਦੀ ਵੀ ਪ੍ਰਥਾ ਰਹੀ ਹੈ ਪਰ ਹੁਣ ਇਹ ਪ੍ਰਥਾ ਕਾਨੂੰਨ ਮੁਤਾਬਕ ਇੱਕ ਵਿਆਹ ਤੱਕ ਸੀਮਤ ਹੋ ਗਈ ਹੈ। ਕਾਨੂੰਨ ਦੂਜਾ/ਵਿਆਹ, ਪਤੀ/ਪਤਨੀ ਦੀ ਮੌਤ ਉਪਰੰਤ ਹੀ ਸੰਭਵ ਹੋ ਸਕਦਾ ਹੈ। ਅੱਜਕੱਲ੍ਹ ਵਿਆਹ ਸਮਾਜਿਕ ਸਮਝੋਤਾ ਮੰਨਿਆ ਜਾਂਦਾ ਹੈ।
==ਹੋਰ ਵੇਖੋ==
* [[ਕਰੇਵਾ]]
==ਹਵਾਲੇ==
{{ਹਵਾਲੇ}}