੧੪ ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{ਜੂਨ ਕਲੰਡਰ|float=right}}
'''੧੪14 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 165ਵਾਂ ([[ਲੀਪ ਸਾਲ]] ਵਿੱਚ 166ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 200 ਦਿਨ ਬਾਕੀ ਹਨ।
==ਵਾਕਿਆ==
*[[1381]] – [[ਇੰਗਲੈਂਡ]] ਵਿਚ ਮਜ਼ਦੂਰਾਂ ਦੀਆਂ ਤਨਖ਼ਾਹਾਂ ਜ਼ਾਮਨੀ ਵਜੋਂ ਰੋਕ ਕੇ ਰੱਖਣ ਦੇ ਕਾਨੂੰਨ ਵਿਰੁਧ ਕਿਸਾਨਾਂ ਨੇ ਬਗ਼ਾਵਤ ਕਰ ਦਿਤੀ। ਉਨ੍ਹਾਂ ਨੇ ਸ਼ਹਿਰ ਵਿਚ ਲੁੱਟਮਾਰ ਤੇ ਅਗਜ਼ਨੀ ਕੀਤੀ, [[ਲੰਡਨ ਟਾਵਰ]] 'ਤੇ ਕਬਜ਼ਾ ਕਰ ਕੇ ਇਸ ਨੂੰ ਅੱਗ ਲਾ ਦਿਤੀ ਅਤੇ ਆਰਕਬਿਸ਼ਪ ਆਫ਼ ਕੈਂਟਰਬਰੀ ਨੂੰ ਕਤਲ ਕਰ ਦਿਤਾ।