19 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{ਮਈ ਕਲੰਡਰ|float=right}}
'''੧੯19 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 139ਵਾਂ ([[ਲੀਪ ਸਾਲ]] ਵਿੱਚ 140ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 226 ਦਿਨ ਬਾਕੀ ਹਨ।
==ਵਾਕਿਆ==
*[[1536]]– [[ਇੰਗਲੈਂਡ]] ਦੀ ਰਾਣੀ [[ਐਨ ਬੋਲੇਨ]] ਨੂੰ ਵਿਭਚਾਰ ਦੇ ਝੂਠੇ ਦੋਸ਼ ਹੇਠ ਉਸ ਦੀ ਧੌਣ ਲਾਹ ਕੇ ਫਾਂਸੀ ਦਿਤੀ ਗਈ। ਉਸ ਦੀ ਧੀ [[ਐਲੀਜ਼ਾਬੈਥ]] ਉਸ ਮਗਰੋਂ ਮੁਲਕ ਦੀ ਰਾਣੀ ਬਣੀ।
ਲਾਈਨ 11:
*[[1910]]– [[ਮਹਾਤਮਾ ਗਾਂਧੀ]] ਦੇ ਕਾਤਿਲ [[ਨੱਥੂਰਾਮ ਗੋਡਸੇ]] ਦਾ ਜਨਮ ਹੋਇਆ।
*[[1913]]– [[ਨੀਲਮ ਸੰਜੀਵ ਰੈਡੀ]] ਭਾਰਤ ਦੇ ਛੇਵੇਂ ਰਾਸ਼ਟਰਪਤੀ ਦਾ ਜਨਮ ਹੋਇਆ।
*[[1934]]– [[ਭਾਰਤੀ]] ਲੇਖਕ ਅਤੇ ਕਵੀ [[ਰੁਸਕਨ ਬੋਂਡ]] ਦਾ ਜਨਮ ਹੋਇਆ।
*[[1938]]– ਫ਼ਿਲਮੀ ਕਲਾਕਾਰ, ਨਿਰਦੇਸ਼ਕ, ਲੇਖਕ ਅਤੇ ਸਕਰੀਨ ਲੇਖਕ [[ਗਿਰੀਸ਼ ਕਰਨਾਡ]] ਦਾ ਜਨਮ ਹੋਇਆ।
==ਮੌਤ==
*[[1904]]– [[ਜਮਸ਼ੇਦਜੀ ਟਾਟਾ]], [[ਟਾਟਾ ਗਰੁੱਪ]] ਦੇ ਮੌਢੀ ਦੀ ਮੌਤ ਹੋਈ।
 
[[ਸ਼੍ਰੇਣੀ:ਮਈ]]
[[ਸ਼੍ਰੇਣੀ:ਸਾਲ ਦੇ ਦਿਨ]]