24 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{ਮਈ ਕਲੰਡਰ|float=right}}
'''੨੪24 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 144ਵਾਂ ([[ਲੀਪ ਸਾਲ]] ਵਿੱਚ 145ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 221 ਦਿਨ ਬਾਕੀ ਹਨ।
==ਵਾਕਿਆ==
*[[1543]]– [[ਨਿਕੋਲੌਸ ਕੋਪਰਨੀਕਸ]] ਨੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਲੇਖ ਛਾਪਿਆ। ਇਸ ਤੋਂ ਛੇਤੀ ਮਗਰੋਂ ਹੀ ਉਸ ਦੀ ਮੌਤ ਹੋ ਗਈ। ਪੁਜਾਰੀਆਂ ਨੇ ਫ਼ਤਵਾ ਦਿਤਾ ਕਿ ਉਸ ਨੂੰ ‘ਕੁਫ਼ਰ’ ਦੀ ਸਜ਼ਾ ਦਿਤੀ ਗਈ ਸੀ।