"30 ਜੁਲਾਈ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
numeral change using AWB
ਛੋ (numeral change using AWB)
{{ਜੁਲਾਈ ਕਲੰਡਰ|float=right}}
'''੩੦30 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 211ਵਾਂ ([[ਲੀਪ ਸਾਲ]] ਵਿੱਚ 212ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 154 ਦਿਨ ਬਾਕੀ ਹਨ।
== ਵਾਕਿਆ ==
*[[1956]]– '''ਅਸੀ ਰੱਬ ਵਿਚ ਯਕੀਨ ਰਖਦੇ ਹਾਂ''' ਨੂੰ [[ਅਮਰੀਕਾ]] ਨੇ [[ਕੌਮੀ ਮਾਟੋ]] (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
*[[1995]]– [[ਸਿੱਖ ਸਟੂਡੈਂਟਸ ਫ਼ੈਡਰੇਸ਼ਨ]] ਦੀ ਨੀਂਹ ਰੱਖਣ ਵਾਲੇ ਸ. [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।
{{ਸਮਾਂ-ਅਧਾਰ}}
 
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]