1940: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|1940}}
'''1940 (੧੯੪੦1940)''' [[20ਵੀਂ ਸਦੀ]] ਅਤੇ [[1940 ਦਾ ਦਹਾਕਾ]] ਦਾ ਇੱਕ ਸਾਲ ਹੈ। ੲਿਹ ਦਿਨ ਸੋਮਵਾਰ ਨਾਲ ਸ਼ੁਰੂ ਹੋੲਿਅਾ
== ਘਟਨਾ ==
*[[੧੯ ਮਈ|19 ਮਈ]]– ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
*[[੩ ਜੂਨ|3 ਜੂਨ]]– [[ਦੂਜੀ ਵੱਡੀ ਜੰਗ]] ਦੌਰਾਨ [[ਜਰਮਨੀ]] ਨੇ [[ਪੈਰਿਸ]] ਉਤੇ 1100 ਬੰਬ ਸੁੱਟੇ।
*[[13 ਜੂਨ]] – [[ਜਰਮਨ]] ਦੀਆਂ ਫ਼ੌਜਾਂ ਦੇ ਸ਼ਹਿਰ ਵਲ ਵਧਣ ਕਾਰਨ [[ਪੈਰਿਸ]] ਸ਼ਹਿਰ ਖ਼ਾਲੀ ਹੋਣਾ ਸ਼ੁਰੂ ਹੋ ਗਿਆ।
*[[14 ਜੂਨ]] – [[ਪੈਰਿਸ]] ਤੇ [[ਜਰਮਨ ਫ਼ੌਜਾਂ]] ਦਾ ਕਬਜ਼ਾ ਹੋ ਗਿਆ।
*[[੧੬ ਜੁਲਾਈ|16 ਜੁਲਾਈ]] – [[ਹਿਟਲਰ]] ਨੇ ‘[[ਸੀਅ ਲਾਇਨ ਅਪਰੇਸ਼ਨ]]’ ਦੇ ਨਾਂ ਹੇਠ [[ਇੰਗਲੈਂਡ]] ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
*[[੨੯ ਜੁਲਾਈ|29 ਜੁਲਾਈ]]– [[ਅਮਰੀਕਾ]] ਦੇ [[ਜੌਹਨ ਸਿਗਮੰਡ]] ਨੇ [[ਮਿਸਸਿਪੀ ਦਰਿਆ]] ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿਚ ਤੈਅ ਕੀਤਾ।
*[[੧੧ ਨਵੰਬਰ|11 ਨਵੰਬਰ]]– [[ਜੀਪ]] ਗੱਡੀ ਪਹਿਲੀ ਵਾਰ ਮਾਰਕੀਟ ਵਿਚ ਆਈ।
*[[14 ਨਵੰਬਰ]]– [[ਜਰਮਨੀ]] ਨੇ [[ਇੰਗਲੈਂਡ]] ਦੇ ਸ਼ਹਿਰ ਕਾਵੈਂਟਰੀ 'ਤੇ ਬੰਬਾਰੀ ਕੀਤੀ।
== ਜਨਮ ==
== ਮਰਨ ==
*[[੩੧ ਜੁਲਾਈ|31 ਜੁਲਾਈ]]– [[ਊਧਮ ਸਿੰਘ|ਊਧਮ ਸਿੰਘ ਸੁਨਾਮ]] ਨੂੰ [[ਲੰਡਨ]] ਵਿਚ ਫਾਂਸੀ ਦਿਤੀ ਗਈ।
{{ਸਮਾਂ-ਅਧਾਰ}}