1941: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{year nav|1941}}
'''1941 (੧੯੪੧1941)''' [[20ਵੀਂ ਸਦੀ]] ਅਤੇ [[1940 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਬੁੱਧਵਾਰ]] ਨੂੰ ਸ਼ੁਰੂ ਹੋਇਆ।
 
== ਘਟਨਾ ==
*[[੨੭ ਮਈ|27 ਮਈ]]– [[ਬ੍ਰਿਟਿਸ਼ ਨੇਵੀ]] ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ [[ਜਰਮਨ]] ਦਾ ਜਹਾਜ਼ ‘[[ਬਿਸਮਾਰਕ]]’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
*[[੧੨12 ਜੁਲਾਈ]]– [[ਦੂਜੀ ਸੰਸਾਰ ਜੰਗ]] ਦੌਰਾਨ [[ਜਰਮਨ]] ਨੇ [[ਮਾਸਕੋ]] ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
*[[੧੬16 ਜੂਨ]]– ਅਮਰੀਕਾ ਦੇ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਨੇ ਅਮਰੀਕਾ ਮੁਲਕ ਵਿਚ [[ਜਰਮਨੀ]] ਦੇ ਸਾਰੇ ਸਫ਼ਾਰਤਖ਼ਾਨੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ।
*[[੩੧ ਅਕਤੂਬਰ|31 ਅਕਤੂਬਰ]]– [[ਅਮਰੀਕਾ]] ਵਿਚ '[[ਮਾਊਟ ਰਸ਼ਮੋਰ ਨੈਸ਼ਨਲ ਮੈਮੋਰੀਅਲ]]' ਪ੍ਰਾਜੈਕਟ ਪੂਰਾ ਹੋ ਗਿਆ |
*[[੩੧ ਅਕਤੂਬਰ|31 ਅਕਤੂਬਰ]]– [[ਜਰਮਨ]] ਨੇ [[ਆਈਸਲੈਂਡ]] ਨੇੜੇ [[ਅਮਰੀਕਾ]] ਦਾ ਨੇਵੀ ਜਹਾਜ਼ '[[ਰੀਬੇਨ ਜੇਮਜ਼]]' ਡੁਬੋ ਦਿਤਾ |
*[[27 ਦਸੰਬਰ]]–[[ਜਾਪਾਨ]] ਨੇ [[ਫ਼ਿਲਪੀਨਜ਼]] ਦੀ ਰਾਜਧਾਨੀ [[ਮਨੀਲਾ]] 'ਤੇ ਬਿਨਾਂ ਵਜ੍ਹਾ, ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ, ਬੰਬ ਸੁੱਟੇ।