1960: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|1960}}
'''1960 (੧੯੬੦1960)''' [[20ਵੀਂ ਸਦੀ]] ਅਤੇ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[੨੩ ਮਈ|23 ਮਈ]]– [[ਇਜ਼ਰਾਈਲ]] ਨੇ [[ਅਰਜਨਟਾਈਨਾ]] ਮੁਲਕ ਵਿਚ ਨਾਜ਼ੀ ਲੀਡਰ [[ਐਡੋਲਫ਼ ਆਈਕਮੈਨ]] ਨੂੰ ਕਾਬੀ ਕਰ ਲਿਆ ਤੇ ਮਗਰੋਂ ਉਸ ਨੂੰ ਇਜ਼ਾਰਈਲ ‘ਚ ਲਿਆ ਕੇ ਮੁਕੱਦਮਾ ਚਲਾ ਕੇ 31 ਮਈ, 1962 ਦੇ ਦਿਨ ਫਾਂਸੀ ਦਿਤੀ ਗਈ।
*[[੩੦ ਜੁਲਾਈ|30 ਜੁਲਾਈ]]– [[ਵੀਅਤਨਾਮ|ਸਾਉਥ ਵੀਅਤਨਾਮ]] ਵਿਚ 60 ਹਜ਼ਾਰ [[ਬੋਧੀ|ਬੋਧੀਆਂ]] ਨੇ ਡੀਏਮ ਸਰਕਾਰ ਵਿਰੁਧ ਪ੍ਰੋਟੈਸਟ ਮਾਰਚ ਕੀਤਾ।
*[[2 ਨਵੰਬਰ]]– [[ਲੰਡਨ]] ਦੀ ਇਕ ਅਦਾਲਤ ਨੇ '[[ਲੇਡੀ ਚੈਟਰਲੇਜ਼ ਲਵਰ]]' ਨੂੰ ਅਸ਼ਲੀਲਤਾ ਦੇ ਦੋਸ਼ ਤੋਂ ਬਰੀ ਕਰ ਦਿਤਾ। ਇਸ ਨਾਵਲ ਵਿਚ ਸੈਕਸ ਦੇ ਦਿ੍ਸ਼ ਬਹੁਤ ਤਫ਼ਸੀਲ ਨਾਲ ਬਿਆਨ ਕੀਤੇ ਹੋਏ ਸਨ।
*[[8 ਨਵੰਬਰ]]– [[ਜੇ ਐੱਫ਼ ਕੈਨੇਡੀ]] ਅਮਰੀਕਾ ਦਾ 35ਵਾਂ ਰਾਸ਼ਟਰਪਤੀ ਬਣਿਆ।
ਲਾਈਨ 9:
== ਮਰਨ ==
{{ਸਮਾਂ-ਅਧਾਰ}}
 
[[ਸ਼੍ਰੇਣੀ:ਸਾਲ]]