1966: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ numeral change using AWB
ਲਾਈਨ 1:
{{Year nav|1966}}
'''1966 (੧੯੬੬1966)''' [[20ਵੀਂ ਸਦੀ]] ਦਾ [[1960 ਦਾ ਦਹਾਕਾ]] ਦਾ ਇੱਕ ਸਾਲ ਹੈ।
==ਵਾਕਿਆ==
*[[੫ ਜੂਨ|5 ਜੂਨ]]– [[ਪੰਜਾਬ ਹੱਦਬੰਦੀ ਕਮਿਸ਼ਨ]] ਦੇ 2 ਮੈਂਬਰਾਂ ਨੇ [[ਚੰਡੀਗੜ੍ਹ]], [[ਹਰਿਆਣਾ]] ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
*[[13 ਜੂਨ]] – [[ਅਮਰੀਕਾ]] ਦੀ [[ਸੁਪਰੀਮ ਕੋਰਟ]] ਨੇ '[[ਮੀਰਾਂਡਾ ਬਨਾਮ ਅਰੀਜ਼ੋਨਾ]]' ਕੇਸ ਵਿਚ ਫ਼ੈਸਲਾ ਦਿਤਾ ਕਿ ਪੁਲਸ ਵਲੋਂ ਕਿਸੇ ਮੁਲਜ਼ਮ ਦੀ ਪੁੱਛ-ਗਿੱਛ ਕਰਨ ਤੋਂ ਪਹਿਲਾਂ ਉਸ ਨੂੰ ਉਸ ਦੇ ਕਾਨੂੰਨੀ ਹੱਕ ਦੱਸਣੇ ਲਾਜ਼ਮੀ ਹਨ।
*[[੧ ਨਵੰਬਰ|1 ਨਵੰਬਰ]]– [[ਪੰਜਾਬੀ ਸੂਬਾ]] ਬਣਿਆ।
*[[27 ਦਸੰਬਰ]]– ਸੰਤ [[ਫ਼ਤਿਹ ਸਿੰਘ]] [[ਗੰਗਾਨਗਰ ਜ਼ਿਲਾ|ਗੰਗਾਨਗਰ]] ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛਡਿਆ।
==ਜਨਮ==
==ਮਰਨ==
*[[੧੩ ਮਈ|13 ਮਈ]]– [[ਪੰਜਾਬੀ]] ਦੇ ਨਾਮਵਰ ਸ਼ਾਇਰ [[ਨੰਦ ਲਾਲ ਨੂਰਪੁਰੀ]] ਨੇ ਗ਼ਰੀਬੀ ਦੇ ਦੁਖ ਨਾਲ ਖੂਹ ਵਿਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।
{{ਸਮਾਂ-ਅਧਾਰ}}