1968: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|1968}}
'''1968 (੧੯੬੮1968)''' [[20ਵੀਂ ਸਦੀ]] ਅਤੇ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[4 ਅਪ੍ਰੈਲ]]– [[ਨਾਸਾ]] ਨੇ ਆਪਣਾ [[ਅਪੋਲੋ ]] ਨੂੰ ਲਾਂਚ ਕੀਤਾ।
*[[15 ਜੁਲਾਈ]]– [[ਅਮਰੀਕਾ]] ਅਤੇ [[ਰੂਸ]] ਵਿਚਕਾਰ ਹਵਾਈ ਸਫ਼ਰ ਸ਼ੁਰੂ ਹੋਇਆ। ਪਹਿਲਾ ਰੂਸੀ ਏਰੋਫ਼ਲੋਟ ਜਹਾਜ਼ [[ਨਿਊਯਾਰਕ]] ਉਤਰਿਆ।
*[[੧੨ ਨਵੰਬਰ|12 ਨਵੰਬਰ]]– [[ਅਮਰੀਕਾ]] ਦੀ [[ਸੁਪਰੀਮ ਕੋਰਟ]] ਨੇ [[ਆਰਕਾਂਸਾਜ਼ ਸਟੇਟ]] ਦਾ ਉਹ ਕਾਨੂੰਨ ਰੱਦ ਕਰ ਦਿਤਾ, ਜਿਸ ਹੇਠ ([[ਚਾਰਲਸ ਡਾਰਵਿਨ]] ਤੇ ਹੋਰਾਂ ਦੇ) ਇਨਸਾਨ ਦੇ ਵਿਕਾਸ ਦਾ ਸਿਧਾਂਤ ਪੜ੍ਹਾਉਣ 'ਤੇ ਪਾਬੰਦੀ ਲਾਈ ਗਈ ਸੀ।
*[[14 ਨਵੰਬਰ]]– [[ਯੇਲ ਯੂਨੀਵਰਸਿਟੀ]] ਨੇ ਕੋ-ਐਜੂਕੇਸ਼ਨ ਸ਼ੁਰੂ ਕੀਤੀ।
== ਜਨਮ==
ਲਾਈਨ 10:
*[[4 ਅਪ੍ਰੈਲ]]– ਇਕ ਨਸਲਵਾਦੀ ਗੌਰੇ ਨੇ ਕਾਲਿਆਂ ਦੇ ਆਗੂ [[ਮਾਰਟਿਨ ਲੂਥਰ ਕਿੰਗ, ਜੂਨੀਅਰ]] ਦਾ ਕਤਲ ਕਰ ਦਿਤਾ।
{{ਸਮਾਂ-ਅਧਾਰ}}
 
[[ਸ਼੍ਰੇਣੀ:ਸਾਲ]]