1971: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|1971}}
'''1971 (੧੯੭੧1971)''' [[20ਵੀਂ ਸਦੀ]] ਅਤੇ [[1970 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[੨੬ ਮਾਰਚ|26 ਮਾਰਚ]]– [[ਸ਼ੇਖ਼ ਮੁਜੀਬੁਰ ਰਹਿਮਾਨ]] ਨੇ [[ਪਾਕਿਸਤਾਨ]]ੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ [[ਬੰਗਲਾਦੇਸ਼]] ਐਲਾਨਿਆ।
*[[੧੦ ਜੂਨ|10 ਜੂਨ]]– [[ਅਮਰੀਕਾ]] ਨੇ [[ਚੀਨ]] ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
*[[13 ਜੂਨ]] – [[ਪਰਕਾਸ਼ ਸਿੰਘ ਬਾਦਲ]] ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
*[[15 ਜੁਲਾਈ]]– ਅਮਰੀਕਨ ਰਾਸਟਰਪਤੀ [[ਰਿਚਰਡ ਨਿਕਸਨ]] ਨੇ ਐਲਾਨ ਕੀਤਾ ਕਿ ਉਹ [[ਚੀਨ]] ਨਾਲ ਸਬੰਧ ਸੁਖਾਵੇਂ ਬਣਾਉਣ ਵਾਸਤੇ ਚੀਨ ਦਾ ਦੌਰਾ ਕਰੇਗਾ।
*[[੧੦ ਨਵੰਬਰ|10 ਨਵੰਬਰ]]– [[ਉੱਤਰੀ ਆਇਰਲੈਂਡ]] ਦੇ [[ਬੈਲਫ਼ਾਸਟ]] ਸ਼ਹਿਰ ਵਿਚ, ਇਕ ਔਰਤ ਵਲੋਂ ਬ੍ਰਿਟਿਸ਼ ਫ਼ੌਜੀ ਨਾਲ ਪਿਆਰ ਕਰਨ ਤੇ ਇਕ ਹੋਰ ਆਇਰਸ਼ ਔਰਤ ਵਲੋਂ ਇਕ ਬ੍ਰਿਟਿਸ਼ ਫ਼ੌਜੀ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਦਾ ਇਜ਼ਹਾਰ ਕਰਨ 'ਤੇ ਇਨ੍ਹਾਂ ਦੋਹਾਂ ਔਰਤਾਂ ਦੇ ਕਪੜਿਆਂ 'ਤੇ ਲੁੱਕ ਲਾ ਕੇ ਪੰਛੀਆਂ ਦੇ ਖੰਭਾਂ ਨਾਲ ਸਜਾ ਕੇ ਜਲੂਸ ਕਢਿਆ ਗਿਆ।
*[[੧੨ ਨਵੰਬਰ|12 ਨਵੰਬਰ]]– [[ਅਮਰੀਕਾ]] ਦੇ ਰਾਸ਼ਟਰਪਤੀ [[ਨਿਕਸਨ]] ਨੇ ਐਲਾਨ ਕੀਤਾ ਕਿ ਉਹ ਫ਼ਰਵਰੀ, 1972 ਤਕ [[ਵੀਅਤਨਾਮ]] ਵਿਚੋਂ 45,000 ਫ਼ੌਜੀ ਕੱਢ ਲਵੇਗਾ।
==ਜਨਮ==
==ਮੌਤ==
{{ਸਮਾਂ-ਅਧਾਰ}}
 
[[ਸ਼੍ਰੇਣੀ:ਸਾਲ]]