1989: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|1989}}
'''1989 (੧੯੮੯1989)''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[੨੬ ਮਾਰਚ|26 ਮਾਰਚ]]– [[ਰੂਸ]] ਵਿਚ ਪਹਿਲੀਆਂ ਆਮ ਚੋਣਾਂ ਹੋਈਆਂ। [[ਬੋਰਿਸ ਯੈਲਤਸਿਨ]] ਰਾਸ਼ਟਰਪਤੀ ਚੁਣਿਆ ਗਿਆ।
*[[੩੦ ਮਈ|30 ਮਈ]]– [[ਚੀਨ]] ਦੀ ਰਾਜਧਾਨੀ [[ਬੀਜ਼ਿੰਗ]] ਵਿਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘[[ਡੈਮੋਕਰੇਸੀ ਦੀ ਦੇਵੀ]]’ ਦਾ ਬੁੱਤ ਖੜਾ ਕੀਤਾ।
*[[੩ ਜੂਨ|3 ਜੂਨ]]– [[ਚੀਨੀ]] ਫ਼ੌਜ ਨੇ [[ਤਿਆਨਾਨਮੇਨ ਚੌਕ]] ਵਿਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
*[[੨੩ ਜੂਨ|23 ਜੂਨ]] – ਫ਼ਿਲਮ '[[ਬੈਟਮੈਨ]]' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
*[[੧ ਨਵੰਬਰ|1 ਨਵੰਬਰ]]– [[ਈਸਟ ਜਰਮਨ]] ਨੇ [[ਚੈਕੋਸਲਵਾਕੀਆ]] ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ [[ਜਰਮਨ]] ਮੁਲਕ 'ਚੋੋਂ ਭੱਜ ਨਿਕਲੇ।
*[[੪ ਨਵੰਬਰ|4 ਨਵੰਬਰ]]– [[ਜਰਮਨ]] 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ [[ਬਰਲਿਨ]] 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।
==ਜਨਮ==
==ਮੌਤ==
*[[੩ ਜੂਨ|3 ਜੂਨ]]– [[ਇਰਾਨ]] ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ [[ਰੂਹੁੱਲਾ ਖ਼ੁਮੈਨੀ|ਅਤਾ ਉੱਲਾ ਖੁਮੀਨੀ]] ਦੀ ਮੌਤ ਹੋਈ।
*[[25 ਦਸੰਬਰ]]– [[ਰੋਮਾਨੀਆ]] ਦੇ ਗੱਦੀਉਂ ਲਾਹੇ ਗਏ ਹਾਕਮ [[ਚਚੈਸਕੂ]] ਅਤੇ ਉਸ ਦੀ ਪਤਨੀ ਨੂੰ ਮਿਲਟਰੀ ਅਦਾਲਤ ਨੇ ਸਜ਼ਾ-ਏ-ਮੌਤ ਦੇ ਕੇ ਗੋਲੀਆਂ ਨਾਲ ਉਡਾ ਦਿਤਾ।
{{ਸਮਾਂ-ਅਧਾਰ}}
 
[[ਸ਼੍ਰੇਣੀ:ਸਾਲ]]