1991: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|1991}}
'''੧੯੯੧1991 (1991)''' [[20ਵੀਂ ਸਦੀ]] ਦਾ [[1990 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਮੰਗਲਵਾਰ]] ਨੂੰ ਸ਼ੁਰੂ ਹੋਇਆ।
==ਵਾਕਿਆ==
*[[25 ਦਸੰਬਰ]]– '''[[ਮਿਖਾਇਲ ਗੋਰਬਾਚੇਵ]]''' ਨੇ ਟੀ.ਵੀ. ਤੋਂ ਐਲਾਨ ਕੀਤਾ ਕਿ '''[[ਸੋਵੀਅਤ ਯੂਨੀਅਨ]]''' ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
*[[੩੧ ਜੁਲਾਈ|31 ਜੁਲਾਈ]]– ਅਮਰੀਕਨ ਰਾਸ਼ਟਰਪਤੀ [[ਜਾਰਜ ਵਾਕਰ ਬੁਸ਼|ਜਾਰਜ ਬੁਸ਼]] ਅਤੇ [[ਸੋਵੀਅਤ ਯੂਨੀਅਨ|ਸੋਵੀਅਤ]] ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਬੈਲਿਸਿਟਿਕ ਮਿਜ਼ਾਈਲ]]ਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।
*[[3 ਨਵੰਬਰ]]– [[ਇਜ਼ਰਾਈਲ]] ਤੇ [[ਫ਼ਿਲਸਤੀਨੀਆਂ]] ਵਿਚ ਪਹਿਲੀ ਆਹਮੋ-ਸਾਹਮਣੀ ਗੱਲਬਾਤ [[ਮੈਡਰਿਡ]], [[ਸਪੇਨ]] ਵਿਚ ਸ਼ੁਰੂ ਹੋਈ।
==ਜਨਮ==
==ਮਰਨ==