1997: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|1997}}
'''1997 (੧੯੯੭1997)''' [[ 20ਵੀਂ ਸਦੀ]] ਅਤੇ [[1990 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ ਬੁਧਵਾਰ ਨੂੰ ਸ਼ੁਰੂ ਹੋਇਆ।
 
== ਘਟਨਾ ==
*[[੨੬ ਮਾਰਚ|26 ਮਾਰਚ]]– [[ਅਮਰੀਕਾ]] ਦੇ ਸ਼ਹਿਰ ਰਾਂਚੋ ਸਾਂਤਾ ([[ਸੈਨ ਡੀਏਗੋ]], [[ਕੈਲੀਫ਼ੋਰਨੀਆ]]) ਵਿਚ '[[ਹੈਵਨਜ਼ ਗੇਟ]]' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੇ ਮੁਖੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇਕ ਸਪੇਸ-ਸ਼ਿਪ ਉਨ੍ਹਾਂ ਨੂੰ ਹਾਲੇ-ਬੌਪ ਕਾਮੇਟ 'ਤੇ ਲੈ ਜਾਵੇਗਾ।
*[[25 ਮਈ]]– [[ਪੋਲੈਂਡ]] ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿਚੋਂ [[ਕਮਿਊਨਿਜ਼ਮ]] ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
*[[1 ਜੁਲਾਈ]]– [[ਬਰਤਾਨੀਆ]] ਨੇ [[ਹਾਂਗਕਾਂਗ]] ਦਾ ਸਾਰਾ ਕੰਟਰੋਲ [[ਚੀਨ]] ਨੂੰ ਸੌਂਪ ਦਿਤਾ।
*[[10 ਜੁਲਾਈ]]– [[ਲੰਡਨ]] ਵਿਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇਕ ਤੋਂ ਦੋ ਲੱਖ ਸਾਲ ਪਹਿਲਾਂ ‘[[ਅਫ਼ਰੀਕਨ ਈਵ]]’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ [[ਡੀ.ਐਨ.ਏ. ਟੈਸਟ]] ਦੇ ਆਧਾਰ ‘ਤੇ ਕੀਤਾ ਸੀ।
 
== ਜਨਮ==
 
== ਮਰਨ ==