2000: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|2000}}
'''2000 (੨੦੦੦2000)''' [[21ਵੀਂ ਸਦੀ]] ਅਤੇ [[2000 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[3 ਜਨਵਰੀ]] - [[ਕਲਕੱਤਾ]] [[ਭਾਰਤ]] ਦਾ ਨਾਮ ਅਧਕਾਰਿਕ ਰੂਪ 'ਚ ਬਦਲ ਕੇ [[ਕੋਲਕਾਤਾ]] ਰੱਖਿਆ ਗਿਆ।
*[[੧੯ ਮਈ|19 ਮਈ]]– [[ਸ਼ਿਕਾਗੋ]], [[ਅਮਰੀਕਾ]] ਵਿਚ ਦੁਨੀਆਂ ਦੇ ਸੱਭ ਤੋਂ ਵੱਡੇ ਜਾਨਵਰ [[ਡਾਈਨੋਸੌਰ|ਡਾਈਰਾਨੋਸਾਰਸ]] ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
*[[9 ਜੂਨ]]– [[ਅਮਰੀਕਾ]] ਅਤੇ [[ਕੈਨੇਡਾ]] ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੋਤਾ ਹੋਇਆ।
*[[7 ਜੁਲਾਈ]]– [[ਐਮੇਜ਼ੋਨ ਕੰਪਨੀ]] ਨੇ ਐਲਾਨ ਕੀਤਾ ਕਿ ਇਸ ਨੇ ਨਾਵਲ ‘[[ਹੈਰੀ ਪੌਟਰ]]’ ਦੀਆਂ ਚਾਰ ਲੱਖ ਕਾਪੀਆਂ ਵੇਚੀਆਂ ਹਨ। ਇੰਟਰਨੈੱਟ ਰਾਹੀਂ ਵੇਚੀਆਂ ਜਾਣ ਵਾਲੀਆਂ ਕਿਤਾਬਾਂ ਵਿਚ ਇਹ ਸੱਭ ਤੋਂ ਵੱਡਾ ਰੀਕਾਰਡ ਹੈ।
== ਜਨਮ==
== ਮਰਨ ==
*[[੨੪ ਮਈ|24 ਮਈ]]– [[ਭਾਰਤੀ]] ਕਵੀ, ਗੀਤਕਾਰ [[ਮਜਰੂਹ ਸੁਲਤਾਨਪੁਰੀ]] ਦੀ ਮੌਤ ਹੋਈ।
{{ਸਮਾਂ-ਅਧਾਰ}}
 
[[ਸ਼੍ਰੇਣੀ:ਸਾਲ]]