1915: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ numeral changes using AWB
ਲਾਈਨ 1:
{{Year nav|1915}}
'''1915 (1915)91''' [[20ਵੀਂ ਸਦੀ]] ਅਤੇ [[1910 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[27 ਮਾਰਚ]]– ਗ਼ਦਰੀ ਆਗੂਆਂ ਕਾਸ਼ੀ ਰਾਮ (ਵਾਸੀ ਮੜੌਲੀ) ਤੇ ਜੀਵਨ ਸਿੰਘ (ਵਾਸੀ ਦੌਲੇ ਸਿੰਘ ਵਾਲਾ-[[ਪਟਿਆਲਾ]]) ਨੂੰ [[ਲਾਹੌਰ ਜੇਲ]] ਵਿਚ; ਅਤੇ ਰਹਿਮਤ ਅਲੀ, ਲਾਲ ਸਿੰਘ (ਵਾਸੀ ਸਾਹਿਬਆਣਾ) ਤੇ ਜਗਤ ਸਿੰਘ (ਵਾਸੀ ਬਿੰਝਲ, ਲੁਧਿਆਣਾ) ਨੂੰ [[ਮਿੰਟਗੁਮਰੀ]] ਜੇਲ ਵਿਚ ਫਾਂਸੀ ਦਿਤੀ ਗਈ।