1704: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ numeral changes using AWB |
Satdeepbot (ਗੱਲ-ਬਾਤ | ਯੋਗਦਾਨ) ਛੋ numeral changes using AWB |
||
ਲਾਈਨ 1:
{{Year nav|1704}}
'''1704
== ਘਟਨਾ ==
*[[24 ਜੁਲਾਈ]]– [[ਇੰਗਲੈਂਡ]] ਦੇ ਐਡਮਿਰਲ [[ਜਾਰਜ ਰੂਕੇ]] ਨੇ [[ਸਪੇਨ]] ਦੇ ਸ਼ਹਿਰ [[ਜਿਬਰਾਲਟਰ]] ਤੇ ਕਬਜ਼ਾ ਕਰ ਲਿਆ। ਇਸ ਸ਼ਹਿਰ ਦਾ ਰਕਬਾ ਸਿਰਫ਼ 2.6 ਵਰਗ ਕਿਲੋਮੀਟਰ ਅਤੇ ਅਬਾਦੀ ਸਿਰਫ਼ 30000 ਹੈ। ਇਸ ਸ਼ਹਿਰ ‘ਤੇ ਇੰਗਲੈਂਡ ਦਾ ਕਬਜ਼ਾ ਅੱਜ ਵੀ ਕਾਇਮ ਹੈ। ਜਿਬਰਾਲਟਰ ਵਿਚ 27% [[ਇੰਗਲਿਸ਼]], 24% [[ਸਪੈਨਿਸ਼]], 20% [[ਇਟੈਲੀਅਨ]], 10% [[ਪੁਰਤਗੇਜ਼ੀ]], 8% [[ਮਾਲਟਾ ਵਾਸੀ]], 3% [[ਯਹੂਦੀ]] ਅਤੇ ਕੁਝ ਕੂ ਹੋਰ ਕੌਮਾਂ ਦੇ ਲੋਕ ਵੀ ਵਸਦੇ ਹਨ। ਪਰ ਮਰਦਮਸ਼ੁਮਾਰੀ ਵਿਚ 83% ਲੋਕਾਂ ਨੇ ਆਪਣੇ ਆਪ ਨੂੰ ਜਿਬਰਾਲਟੀਅਰਨ ਲਿਖਵਾਇਆ ਹੈ ਤੇ ਉਹ ਨਹੀਂ ਚਾਹੁੰਦੇ ਕਿ ਇਹ ਸ਼ਹਿਰ ਸਪੇਨ ਨੂੰ ਵਾਪਸ ਦੇ ਦਿੱਤਾ ਜਾਵੇ।
|