7 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''7 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 280ਵਾਂ ([[ਲੀਪ ਸਾਲ]] ਵਿੱਚ 281ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 85 ਦਿਨ ਬਾਕੀ ਹਨ।
== ਵਾਕਿਆ ==
*[[1708]]– [[ਗੁਰੂ ਗੋਬਿੰਦ ਸਿੰਘ]] ਜੀ ਦਾ ਸਸਕਾਰ ਕੀਤਾ ਗਿਆ।
 
*[[1963]]– ਅਮਰੀਕਨ ਰਾਸ਼ਟਰਪਤੀ [[ਜੇ ਐੱਫ਼ ਕੈਨੇਡੀ]] ਨੇ [[ਇੰਗਲੈਂਡ]] ਅਤੇ [[ਰੂਸ]] ਨਾਲ [[ਨਿਊਕਲਰ ਤਜਰਬਿਆਂ]] 'ਤੇ ਪਾਬੰਦੀ ਲਾਉਣ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ।
== ਛੁੱਟੀਆਂ ==
*[[1982]]– [[ਅਮਰੀਕਾ]] ਦੇ [[ਨਿਊਯਾਰਕ ਸਟਾਕ ਐਕਸਚੇਂਜ]] ਵਿਚ ਇਕੋ ਦਿਨ ਵਿਚ 14 ਕਰੋੜ 70 ਲੱਖ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਹੋਈ।
*[[1985]]– [[ਅਮਰੀਕਾ]] ਨੇ ਐਲਾਨ ਕੀਤਾ ਕਿ ਉਹ [[ਕੌਮਾਂਤਰੀ ਅਦਾਲਤ]] ਦੇ ਹਰ ਫ਼ੈਸਲੇ ਨੂੰ ਮੰਨਣ ਦਾ ਪਾਬੰਦ ਨਹੀਂ ਹੋਵੇਗਾ।
 
== ਜਨਮ ==
 
==ਮੌਤ ਜਾਂ ਸ਼ਹੀਦੀ==
*[[1753]]– [[ਨਵਾਬ ਕਪੂਰ ਸਿੰਘ]] ਦੀ ਮੌਤ।
*[[1849]]– ਮਸ਼ਹੂਰ ਲੇਖਕ [[ਐਡਗਰ ਐਲਨ ਪੋਅ]] ਦੀ ਵਧੇਰੇ ਸ਼ਰਾਬ ਪੀਣ ਕਾਰਨ ਦਰਦਨਾਕ ਮੌਤ ਹੋਈ। ਉਹ ਸਿਰਫ਼ 40 ਸਾਲ ਦਾ ਸੀ।
*[[1944]]– [[ਅਕਾਲੀ ਲਹਿਰ]] ਦੇ ਇਕ ਮਹਾਨ ਆਗੂ, [[ਗਿਆਨੀ ਸ਼ੇਰ ਸਿੰਘ]] ਚੜ੍ਹਾਈ ਕਰ ਗਏ।
 
[[ਸ਼੍ਰੇਣੀ:ਅਕਤੂਬਰ]]