12 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''12 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 285ਵਾਂ ([[ਲੀਪ ਸਾਲ]] ਵਿੱਚ 286ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 80 ਦਿਨ ਬਾਕੀ ਹਨ।
== ਵਾਕਿਆ ==
*[[1492]]– [[ਭਾਰਤ]] ਦੀ ਖੋਜ ਕਰਨ ਨਿਕਲੇ [[ਕਰਿਸਟੋਫ਼ਰ ਕੋਲੰਬਸ]] ਤੇ ਉਸ ਦੇ ਸਾਥੀ [[ਬਹਾਮਾ ਟਾਪੂ]] ਵਿਚ ਪੁੱਜੇ।
*[[1664]]– [[ਗੁਰੂ ਤੇਗ਼ ਬਹਾਦਰ]] ਸਾਹਿਬ, ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ ਅਤੇ ਕੁੱਝ ਹੋਰ ਦਰਬਾਰੀ ਸਿੱਖ, ਕੀਰਤਪੁਰ ਪੁੱਜੇ।
*[[1700]]– [[ਨਿਰਮੋਹਗੜ੍ਹ ਦੀ ਦੂਜੀ ਲੜਾਈ]]
*[[1792]]– [[ਅਮਰੀਕਾ]] ਦੀ ਖੋਜ ਕਰਨ ਵਾਲੇ [[ਕਰਿਸਟੋਫ਼ਰ ਕੋਲੰਬਸ]] ਨੂੰ ਸਮਰਪਤ ਪਹਿਲਾ ਬੁਤ [[ਬਾਲਟੀਮੋਰ]] ਵਿਚ ਲਾਇਆ ਗਿਆ।
*[[1915]]– ਅਮਰੀਕਨ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ ]] ਨੇ ਅਪਣੇ ਆਪ ਨੂੰ ਦੋਹਰੇ ਸ਼ਹਿਰੀ ਮੰਨਣ ਵਾਲਿਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਾਰੇ ਖ਼ੁਦ ਨੂੰ ਸਿਰਫ਼ ਅਮਰੀਕਨ ਸਮਝਿਆ ਕਰਨ।
*[[1920]]– [[ਅਕਾਲ ਤਖ਼ਤ]] ਸਾਹਿਬ ਉਤੇ ਸਿੱਖਾਂ ਦਾ ਕਬਜ਼ਾ।
*[[1923]]– [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਤੇ [[ਸ਼੍ਰੋਮਣੀ ਅਕਾਲੀ ਦਲ]] ਗ਼ੈਰ ਕਾਨੂੰਨੀ ਕਰਾਰ ਦਿਤੇ।
*[[1933]]– [[ਅਮਰੀਕਾ]] ਦੇ ਟਾਪੂ [[ਅਲਕਾਤਰਾਜ਼]] ਵਿਚ ਸੱਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
*[[1960]]– [[ਰੂਸ]] ਦੇ ਰਾਸ਼ਟਰਪਤੀ [[ਨਿਕੀਤਾ ਖਰੁਸ਼ਚੇਵ]] ਨੇ [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਦੀ ਜਨਰਲ ਅਸੈਂਬਲੀ ਦੀ ਇਕ ਬੈਠਕ ਵਿਚ ਇਕ ਝਗੜੇ ਸਮੇਂ ਅਪਣੀ ਜੁੱਤੀ ਲਾਹ ਕੇ ਅਪਣੇ ਡੈਸਕ 'ਤੇ ਮਾਰੀ।
*[[1971]]– [[ਅਮਰੀਕਾ]] ਦੀ ਪਾਰਲੀਮੈਂਟ ਨੇ 23 ਦੇ ਮੁਕਾਬਲੇ 354 ਵੋਟਾਂ ਨਾਲ ਸਾਰੇ ਸ਼ਹਿਰੀਆਂ ਵਾਸਤੇ ਬਰਾਬਰ ਦੇ ਹਕੂਕ ਦਾ ਬਿੱਲ ਪਾਸ ਕੀਤਾ।
*[[1984]]– [[ਆਇਰਸ਼ ਰੀਪਬਲਿਕ ਆਰਮੀ]] ਨੇ ਬੰਬ ਚਲਾ ਕੇ [[ਬਰਤਾਨੀਆ ਰਾਜ|ਬਰਤਾਨਵੀ]] ਪ੍ਰਾਈਮ ਮਨਿਸਟਰ [[ਮਾਰਗਰੈੱਟ ਥੈਚਰ]] ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ; ਥੈਚਰ ਆਪ ਤਾਂ ਬਚ ਗਈ ਪਰ 5 ਹੋਰ ਸ਼ਖ਼ਸ ਮਾਰੇ ਗਏ।
*[[1999]]– [[ਪਾਕਿਸਤਾਨ]] ਵਿਚ ਫ਼ੌਜ ਦੇ ਮੁਖੀ [[ਪਰਵੇਜ਼ ਮੁਸ਼ੱਰਫ਼]] ਨੇ [[ਨਵਾਜ਼ ਸ਼ਰੀਫ਼]] ਦਾ ਤਖ਼ਤਾ ਪਲਟ ਕੇ ਹਕੂਮਤ 'ਤੇ ਕਬਜ਼ਾ ਕਰ ਲਿਆ।
ਬ੍ਰ
 
== ਛੁੱਟੀਆਂ ==