1989: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
No edit summary
ਲਾਈਨ 1:
{{Year nav|1989}}
'''1989 98''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[26 ਮਾਰਚ]]– [[ਰੂਸ]] ਵਿਚ ਪਹਿਲੀਆਂ ਆਮ ਚੋਣਾਂ ਹੋਈਆਂ। [[ਬੋਰਿਸ ਯੈਲਤਸਿਨ]] ਰਾਸ਼ਟਰਪਤੀ ਚੁਣਿਆ ਗਿਆ।
ਲਾਈਨ 6:
*[[3 ਜੂਨ]]– [[ਚੀਨੀ]] ਫ਼ੌਜ ਨੇ [[ਤਿਆਨਾਨਮੇਨ ਚੌਕ]] ਵਿਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
*[[23 ਜੂਨ]] – ਫ਼ਿਲਮ '[[ਬੈਟਮੈਨ]]' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
*[[13 ਅਕਤੂਬਰ]]– ਅਮਰੀਕਨ ਰਾਸ਼ਟਰਪਤੀ [[ਰੌਨਲਡ ਰੀਗਨ]] ਨੇ [[ਪਨਾਮਾ]] ਦੇ ਹਾਕਮ [[ਮੈਨੂਅਲ ਐਨਟੋਨੀਓ ਨੋਰੀਏਗਾ]] ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।
*[[1 ਨਵੰਬਰ]]– [[ਈਸਟ ਜਰਮਨ]] ਨੇ [[ਚੈਕੋਸਲਵਾਕੀਆ]] ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ [[ਜਰਮਨ]] ਮੁਲਕ 'ਚੋੋਂ ਭੱਜ ਨਿਕਲੇ।
*[[4 ਨਵੰਬਰ]]– [[ਜਰਮਨ]] 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ [[ਬਰਲਿਨ]] 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।