15 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੧੫ ਅਕਤੂਬਰ ਨੂੰ 15 ਅਕਤੂਬਰ ’ਤੇ ਭੇਜਿਆ: ਸਹੀ ਅੰਕ
No edit summary
ਲਾਈਨ 2:
'''15 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 288ਵਾਂ ([[ਲੀਪ ਸਾਲ]] ਵਿੱਚ 289ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 77 ਦਿਨ ਬਾਕੀ ਹਨ।
== ਵਾਕਿਆ ==
*[[1592]]– [[ਇਟਲੀ]], [[ਫ਼ਰਾਂਸ]], [[ਸਪੇਨ]] ਅਤੇ [[ਪੁਰਤਗਾਲ]] ਨੇ ਵੀ [[ਗਰੈਗੋਰੀਅਨ ਕੈਲੰਡਰ]] (ਯਾਨਿ ਨਵਾਂ ਕੌਮਾਂਤਰੀ ਕੈਲੰਡਰ) ਅਪਣਾ ਲਿਆ ਅਤੇ ਤਾਰੀਖ਼ ਨੂੰ 10 ਦਿਨ ਅੱਗੇ ਕਰ ਦਿਤਾ ਯਾਨਿ ਅਗਲਾ ਦਿਨ 26 ਅਕਤੂਬਰ ਹੋ ਗਿਆ।
 
*[[1860]]– 11 ਸਾਲ ਦੇ ਇਕ ਮੁੰਡੇ [[ਗਰੇਸ ਬੈਡਲ]] ਨੇ ਅਮਰੀਕਨ ਰਾਸ਼ਟਰਪਤੀ [[ਅਬਰਾਹਮ ਲਿੰਕਨ]] ਨੂੰ ਖ਼ਤ ਲਿਖਿਆ ਕਿ ਜੇ ਉਹ (ਲਿੰਕਨ) ਦਾੜ੍ਹੀ ਰੱਖ ਲਵੇ ਤਾਂ ਉਹ ਵਧੇਰੇ ਸੁਹਣਾ ਲਗੇਗਾ। ਇਸ ਮਗਰੋਂ ਲਿੰਕਨ ਨੇ ਦਾੜ੍ਹੀ ਕਟਣੀ ਬੰਦ ਕਰ ਦਿਤੀ।
*[[1946]]– [[ਨਾਜ਼ੀ ਜਰਮਨੀ]] ਵਿਚ ਖ਼ੁਫ਼ੀਆ ਪੁਲਿਸ 'ਗੇਸਟਾਪੋ' ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇਕ ਦਿਨ ਪਹਿਲਾਂ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ।
*[[1964]]– [[ਲਿਓਨਿਡ ਬ੍ਰੈਜ਼ਨਫ਼]] ਦੀ ਜਗ੍ਹਾ [[ਨਿਕੀਤਾ ਖਰੁਸ਼ਚੇਵ]] ਰੂਸ ਦਾ ਨਵਾਂ ਰਾਸ਼ਟਰਪਤੀ ਬਣਿਆ।
*[[1981]]– [[ਜਰਨੈਲ ਸਿੰਘ ਭਿੰਡਰਾਂਵਾਲਾ|ਸੰਤ ਜਰਨੈਲ ਸਿੰਘ ਭਿੰਡਰਾਂਵਾਲਾ]] ਰਿਹਾਅ ਕੀਤੇ ਗਏ।
*[[1982]]– [[ਧਰਮ ਯੁੱਧ ਮੋਰਚਾ]] ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ।
== ਛੂਟੀਆਂ ==