10 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 3:
== ਵਾਕਿਆ ==
*[[1879]]– [[ਪੰਜਾਬੀ]] ਦਾ ਪਹਿਲਾ ਅਖ਼ਬਾਰ '[[ਗੁਰਮੁਖੀ ਅਖ਼ਬਾਰ]]' ਸ਼ੁਰੂ ਹੋਇਆ।
*[[1955]]– [[ਮੁੱਖ ਮੰਤਰੀ]] [[ਭੀਮ ਸੈਨ ਸੱਚਰ]] ਨੇ ਦਰਬਾਰ ਸਾਹਿਬ ਵਿਚਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
*[[1971]]– [[ਉੱਤਰੀ ਆਇਰਲੈਂਡ]] ਦੇ [[ਬੈਲਫ਼ਾਸਟ]] ਸ਼ਹਿਰ ਵਿਚਵਿੱਚ, ਇਕਇੱਕ ਔਰਤ ਵਲੋਂ ਬ੍ਰਿਟਿਸ਼ ਫ਼ੌਜੀ ਨਾਲ ਪਿਆਰ ਕਰਨ ਤੇ ਇਕਇੱਕ ਹੋਰ ਆਇਰਸ਼ ਔਰਤ ਵਲੋਂ ਇਕਇੱਕ ਬ੍ਰਿਟਿਸ਼ ਫ਼ੌਜੀ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਦਾ ਇਜ਼ਹਾਰ ਕਰਨ 'ਤੇਉੱਤੇ ਇਨ੍ਹਾਂ ਦੋਹਾਂ ਔਰਤਾਂ ਦੇ ਕਪੜਿਆਂ 'ਤੇਉੱਤੇ ਲੁੱਕ ਲਾ ਕੇ ਪੰਛੀਆਂ ਦੇ ਖੰਭਾਂ ਨਾਲ ਸਜਾ ਕੇ ਜਲੂਸ ਕਢਿਆ ਗਿਆ।
*[[1970]]– ਦੁਨੀਆਂ ਦੇ ਇਕਇੱਕ ਅਜੂਬੇ, [[ਚੀਨ ਦੀ ਮਹਾਨ ਦੀਵਾਰ]] ਨੂੰ ਯਾਤਰੂਆਂ ਵਾਸਤੇ ਖੋਲ੍ਹਿਆ ਗਿਆ।
*[[1990]]– [[ਚੰਦਰ ਸ਼ੇਖਰ]] ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।