10 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 4:
*[[1624]]–[[ਇੰਗਲੈਂਡ]] ਨੇ [[ਸਪੇਨ]] ਵਿਰੁੱਧ ਯੁੱਧ ਦਾ ਐਲਾਨ ਕੀਤਾ।
*[[1644]]–[[ਭਾਈ ਮਨੀ ਸਿੰਘ]] ਦਾ ਜਨਮ ਭਾਈ ਮਾਈ ਦਾਸ ਦੇ ਘਰ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ਫ਼ਰਗੜ੍ਹ (ਪਾਕਿਸਤਾਨ) ਵਿਖੇ ਹੋਇਆ ਸੀ।
*[[1735]]– ਅਫ਼ਗ਼ਾਨੀ-ਈਰਾਨੀ ਜਰਨੈਲ [[ਨਾਦਰ ਸ਼ਾਹ]] ਅਤੇ ਰੂਸ ਦੇ ਬਾਦਸ਼ਾਹ ਵਿਚਵਿੱਚ ਸਮਝੌਤਾ ਹੋਇਆ ਤੇ ਰੂਸੀ ਫ਼ੌਜਾਂ ਬਾਕੂ ਤੋਂ ਚਲੀਆਂ ਗਈਆਂ।
*[[1746]]–[[ਲਖਪਤ ਰਾਏ]] ਨੇ 1000 ਤੋਂ ਵੱਧ ਸਿੱਖ ਸ਼ਹੀਦ ਕੀਤੇ
*[[1801]]–[[ਬਰਤਾਨੀਆ]] ਵਿਚਵਿੱਚ ਪਹਿਲੀ [[ਮਰਦਮਸ਼ੁਮਾਰੀ]] ਹੋਈ।
*[[1876]]–[[ਅਲੈਗ਼ਜ਼ੈਂਡਰ ਗਰਾਹਮ ਬੈੱਲ]] ਨੇ ਪਹਿਲੀ ਫ਼ੋਨ ਕਾਲ ([[ਥਾਮਸ ਵੈਟਸਨ]] ਨੂੰ) ਕੀਤੀ।
*[[1922]]–[[ਮਹਾਤਮਾ ਗਾਂਧੀ]] ਨੂੰ ਪਹਿਲੀ ਵਾਰ [[ਗੁਜਰਾਤ]] ਵਿਚਵਿੱਚ [[ਸਾਬਰਮਤੀ ਆਸ਼ਰਮ]] ਨੇੜੇ ਗ੍ਰਿਫਤਾਰ ਕੀਤਾ ਗਿਆ।
*[[1945]]–[[ਜਾਪਾਨ]] ਨੇ [[ਵੀਅਤਨਾਮ]] ਦੀ ਆਜ਼ਾਦੀ ਦਾ ਐਲਾਨ ਕੀਤਾ।
*[[1978]]–[[ਪੁਲਾੜ ਯਾਨ]] [[ਸੋਯੂਜ-28]] ਪ੍ਰਿਥਵੀ 'ਤੇਉੱਤੇ ਪਰਤਿਆ।
*[[1960]]–ਤੱਤਕਾਲੀਨ [[ਸੋਵੀਅਤ ਸੰਘ]] ਪ੍ਰਮਾਣੂੰ ਪਰੀਖਣ ਰੋਕਣ ਲਈ ਸਹਿਮਤ ਹੋਇਆ।
*[[1966]]–[[ਯਗ ਦੱਤ]] ਨੇ ਪੰਜਾਬੀ ਸੂਬਾ ਬਣਾਉਣ ਦੇ ਐਲਾਨ ਵਿਰੁਧ ਮਰਨ ਵਰਤ ਸ਼ੁਰੂ ਕਰ ਦਿਤਾ।
*[[1969]]–[[ਜੇਮਜ਼ ਅਰਲ ਰੇਅ]] ਨੇ ਕਾਲਿਆਂ ਦੇ ਆਗੂ [[ਮਾਰਟਿਨ ਲੂਥਰ ਕਿੰਗ]] ਨੂੰ ਕਤਲ ਕਰਨ ਦਾ ਜੁਰਮ ਕਬੂਲ ਕੀਤਾ।
*[[1973]]–[[ਮੋਰਾਕੋ]] ਨੇ [[ਸੰਵਿਧਾਨ]] ਅੰਗੀਕ੍ਰਿਤ ਕੀਤਾ।
*[[1994]]–[[ਯੂਨਾਨ]] ਦੀ ਐਕਟਰੈਸ, ਗਾਇਕਾ ਤੇ ਸਿਆਸੀ ਆਗੂ [[ਮੈਲਿਨਾ ਮਰਕਾਉਰੀ]] ਦੇ ਸਸਕਾਰ ਵਿਚਵਿੱਚ ਦਸ ਲੱਖ ਲੋਕ ਸ਼ਾਮਲ ਹੋਏ।
*[[2013]]–[[ਔਂਗ ਸੈਨ ਸੂ ਚੀ]] ਦੀ [[ਮਿਆਂਮਾਰ]] ਨੈਸ਼ਨਲ ਲੀਗ ਫਾਰ ਡੇਮੋਕ੍ਰੇਸੀ ਦੀ ਫਿਰ ਤੋਂ ਨੇਤਾ ਚੁਣੀ ਗਈ।
==ਛੁੱਟੀਆਂ==