੧੧ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 6:
*[[1689]]–ਮਰਾਠਾ ਛੱਤਰਪਤੀ [[ਸ਼ਿਵਾ ਜੀ]] ਦੇ ਪੁੱਤਰ ਸ਼ੰਭਾਜੀ ਦੀ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੱਥੋਂ ਤਸੀਹੇ ਕਾਰਨ ਮੌਤ ਹੋਈ।
*[[1702]]–[[ਇੰਗਲੈਂਡ]] ਦਾ ਪਹਿਲਾ ਰੋਜ਼ਾਨਾ ਅਖ਼ਬਾਰ '[[ਡੇਲੀ ਕਾਊਰਾਂਟ]]' ਸ਼ੁਰੂ ਹੋਇਆ।
*[[1748]]–[[ਅਹਿਮਦ ਸ਼ਾਹ ਅਬਦਾਲੀ|ਅਹਿਮਦ ਸ਼ਾਹ ਦੁਰਾਨੀ]], [[ਮੀਰ ਮੰਨੂ]] ਹੱਥੋਂ ਮਨੂਪੁਰ ਵਿਚਵਿੱਚ ਹਾਰਿਆ :
*[[1783]]–[[ਸਿੱਖਾਂ]] ਨੇ [[ਲਾਲ ਕਿਲਾ|ਲਾਲ ਕਿਲ੍ਹਾ]] ਉਤੇਉੱਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ।
*[[1838]]–'[[ਟਾਈਮਜ਼ ਆਫ਼ ਇੰਡੀਆ]]' ਅਖ਼ਬਾਰ ਦਾ ਪਹਿਲਾ ਐਡੀਸ਼ਨ '[[ਬੰਬਈ ਟਾਈਮਜ਼ ਐਂਡ ਜਰਨਲ ਆਫ਼ ਕਾਮਰਸ]]' ਦੇ ਨਾਂ ਹੇਠ ਦੇ ਦਿਨ [[ਬੰਬਈ]] ਵਿਚਵਿੱਚ ਛਪਣਾ ਸ਼ੁਰੂ ਹੋਇਆ।
*[[1881]]–ਪੱਛਮੀ ਬੰਗਾਲ ਦੇ ਮੋਹਰੀ ਸਮਾਜਸੇਵੀ [[ਰਾਮਨਾਥ ਟੈਗੋ]] ਦੀ ਇਕਇੱਕ ਭਾਰਤੀ ਦੇ ਰੂਪ 'ਚ ਪਹਿਲੀ ਮੂਰਤੀ ਉਸ ਸਮੇਂ ਕੱਲਕਤਾ ਦੇ ਟਾਊਨਹਾਲ 'ਚ ਸਥਾਪਤ ਕੀਤੀ ਗਈ।
*[[1917]]–[[ਬਰਤਾਨਵੀ]]-[[ਭਾਰਤੀ]] ਫ਼ੌਜਾਂ ਨੇ [[ਮੈਸੋਪੋਟਾਮੀਆ]] (ਹੁਣ [[ਇਰਾਕ]]) ਦੀ ਰਾਜਧਾਨੀ [[ਬਗ਼ਦਾਦ]] 'ਤੇਉੱਤੇ ਕਬਜ਼ਾ ਕਰ ਲਿਆ।
*[[1918]]–[[ਮਾਸਕੋ]] ਕਮਿਊਨਿਸਟ ਰੂਸ ਦੀ ਰਾਜਧਾਨੀ ਬਣਿਆ।
*[[1921]]–ਪੁਲਿਸ ਦੀ ਇਕਇੱਕ ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦਵਾਰਿਆਂ ਨੂੰ ਘੇਰਾ ਪਾ ਲਿਆ। ਉਥੇ ਕਰਤਾਰ ਸਿੰਘ ਝੱਬਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
*[[1923]]–ਬੱਬਰ ਅਕਾਲੀਆਂ ਨੇ ਪੁਲਿਸ ਮੁਖ਼ਬਰ ਨੰਬਰਦਾਰ ਬੂਟਾ ਸਿੰਘ ਵਾਸੀ ਨੰਗਲ ਸ਼ਾਮਾਂ ਨੂੰ ਮਾਰ ਦਿਤਾ।
*[[1948]]– ਭਾਰਤ ਦੇ ਪਹਿਲੇ ਆਧੁਨਿਕ ਜਹਾਜ਼ [[ਜਾਲਾ ਉਸ਼ਾ]] ਨੂੰ [[ਵਿਸ਼ਾਖਾਪਟਨਮ ਜ਼ਿਲਾ|ਵਿਸ਼ਾਖਾਪਟਨਮ]] 'ਚ ਲਾਂਚ ਕੀਤਾ ਗਿਆ।
*[[1985]]–[[ਮਿਖਾਇਲ ਗੋਰਬਾਚੇਵ]] [[ਕੋਂਸਤਾਂਤਿਨ ਚਰਨੈਂਕੋ]] ਦੀ ਜਗ੍ਹਾ [[ਸੋਵੀਅਤ ਯੂਨੀਅਨ]] ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ।
*[[1988]]–[[ਬਰਤਾਨੀਆ]] ਨੇ ਇਕਇੱਕ [[ਪੌਂਡ]] ਦਾ ਨੋਟ ਖ਼ਤਮ ਕਰ ਕੇ ਸਿੱਕਾ ਜਾਰੀ ਕੀਤਾ।
*[[1990]]– [[ਲਿਥੂਆਨੀਆ]] ਨੇ [[ਰੂਸ]] ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
*[[1999]]– [[ਇਨਫ਼ੋਸਿਸ]] ਕੰਪਨੀ 'ਨਸਦਕ' ਸਟਾਕ ਐਕਸਚੇਂਜ ਵਿਚਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ।
*[[2011]]–[[ਜਾਪਾਨ]] ਦੇ [[ਸੇਂਦਾਈ]] 'ਚ 9.0 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਈ [[ਸੁਨਾਮੀ]] 'ਚ ਹਜ਼ਾਰਾਂ ਲੋਕ ਮਾਰੇ ਗਏ।
*[[2013]]–[[ਯੂਰਪੀ ਸੰਘ]] ਦੇ ਪਸ਼ੂਆਂ 'ਤੇਉੱਤੇ ਪਰਖ ਕਰ ਕੇ ਬਣਾਏ ਜਾਣ ਵਾਲੇ ਸੁੰਦਰਤਾ ਕੋਸਮੈਟਿਕ ਦੀ ਵਿਕਰੀ 'ਤੇਉੱਤੇ ਰੋਕ ਲਗਾਈ।
 
==ਛੁੱਟੀਆਂ==