"18 ਜੁਲਾਈ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎ਵਾਕਿਆ: clean up using AWB
ਛੋ (→‎ਵਾਕਿਆ: clean up using AWB)
 
== ਵਾਕਿਆ ==
*[[64]]– [[ਰੋਮ]] ਸ਼ਹਿਰ ਵਿਚਵਿੱਚ, ਸਮੇਂ ਦੀ ਸੱਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿਚੋਂਵਿੱਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ [[ਰਾਜਾ ਨੀਰੋ]] ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ।
*[[1635]]– [[ਗੁਰੂ ਹਰਗੋਬਿੰਦ|ਗੁਰੂ ਹਰਗੋਬਿੰਦ ਸਾਹਿਬ]] ਰੋਪੜ ਪੁੱਜੇ।
*[[1877]]– [[ਥਾਮਸ ਐਡੀਸਨ]] ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
*[[1944]]– [[ਦੂਜੀ ਵੱਡੀ ਜੰਗ]] ਵਿਚਵਿੱਚ [[ਜਾਪਾਨ]] ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
*[[1947]]– [[ਇੰਗਲੈਂਡ]] ਦੇ ਬਾਦਸ਼ਾਹ [[ਜਾਰਜ ਛੇਵੇਂ]] ਨੇ [[ਭਾਰਤ]] ਤੇ [[ਪਾਕਿਸਤਾਨ]] ਦੀ ਆਜ਼ਾਦੀ ਦੇ ਬਿਲ 'ਤੇਉੱਤੇ ਦਸਤਖ਼ਤ ਕੀਤੇ।
*[[1987]]– ਪੁਲਿਸ ਵਲੋਂ [[ਦਰਬਾਰ ਸਾਹਿਬ]] ਉਤੇਉੱਤੇ ਇਕਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। [[ਸਿਧਾਰਥ ਸ਼ੰਕਰ ਰੇਅ]] ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉਤੇਉੱਤੇ ਇਹ ਤੀਜਾ ਹਮਲਾ ਸੀ।
 
== ਛੁੱਟੀਆਂ ==