੧੮ ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 6:
* [[1642]] [[ਕੈਨੇਡਾ]] ਦੇ ਸ਼ਹਿਰ [[ਮੌਂਟਰੀਆਲ]] ਦੀ ਨੀਂਹ ਰੱਖੀ ਗਈ।
* [[1804]] [[ਨੈਪੋਲੀਅਨ ਬੋਨਾਪਾਰਟ]] ਨੂੰ [[ਫ਼ਰਾਂਸ]] ਦਾ ਬਾਦਸ਼ਾਹ ਐਲਾਨਿਆ ਗਿਆ।
* [[1951]] [[ਯੂ.ਐਨ.ਓ]]. ਦੇ ਹੈਡਕੁਆਰਟਰ [[ਨਿਊਯਾਰਕ]] ਵਿਚਵਿੱਚ [[ਮੈਨਹੈਟਨ ਟਾਪੂ]] ਵਿਚਵਿੱਚ ਬਦਲ ਦਿਤੇ ਗਏ।
* [[1953]] [[ਅਮਰੀਕਾ]] ਦੀ [[ਜੈਕੁਲੀਨ ਕੋਚਰਨ]] ਨੇ ਹਵਾ ਦੀ ਚਾਲ ਤੋਂ ਵਧ ਸਪੀਡ ਨਾਲ ਜਹਾਜ਼ ਉਡਾਇਆ। ਉਸ ਦੀ ਔਸਤ ਸਪੀਡ 652 ਮੀਲ (1049 ਕਿਲੋਮੀਟਰ) ਫ਼ੀ ਘੰਟਾ ਸੀ।
* [[1974]] [[ਭਾਰਤ]] ਨੇ [[ਐਟਮ ਬੰਬ]] ਦਾ ਕਾਮਯਾਬ ਤਜਰਬਾ ਕੀਤਾ ਤੇ ਐਟਮ ਬੰਬ ਰੱਖਣ ਵਾਲਾ ਦੁਨੀਆਂ ਦਾ ਛੇਵਾਂ ਦੇਸ਼ ਬਣਿਆ।
* [[1922]] [[ਬੱਬਰ ਅਕਾਲੀਆਂ]] ਦੇ ਖ਼ਿਲਾਫ਼ ਪਹਿਲੇ ਮੁਕੱਦਮੇ ਵਿਚਵਿੱਚ ਸਜ਼ਾਵਾਂ।
* [[1988]] ਖਾੜਕੂਆਂ ਨੇ [[ਸਤਲੁਜ ਜਮਨਾ ਨਹਿਰ]] ਬਣਾ ਰਹੇ 37 ਭਈਏ ਮਜ਼ਦੂਰ ਮਾਰ ਦਿਤੇ।
==ਛੁੱਟੀਆਂ==