੧੮ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 2:
'''18 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 77ਵਾਂ ([[ਲੀਪ ਸਾਲ]] ਵਿੱਚ 78ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 288 ਦਿਨ ਬਾਕੀ ਹਨ।
== ਵਾਕਿਆ ==
*[[1631]]– [[ਗੁਰੂ ਹਰਿਗੋਬਿੰਦ]] [[ਸਾਹਿਬ]] ਮਾਲਵੇ ਦੇ ਦੌਰੇ 'ਤੇਉੱਤੇ ਡਰੌਲੀ ਗਏ ਤੇ ਪ੍ਰਵਾਰ ਨੂੰ ਅਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਛਡਿਆ।
*[[1664]]– [[ਰਾਮ ਰਾਏ]] ਦੀ ਮਦਦ ਕਰਨ ਦੀ ਯੋਜਨਾ ਹੇਠ [[ਔਰੰਗਜ਼ੇਬ]] ਨੇ [[ਗੁਰੂ ਹਰਿ ਕ੍ਰਿਸ਼ਨ ਸਾਹਿਬ]] ਨੂੰ ਦਿੱਲੀ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ [[ਕੀਰਤਪੁਰ]] ਪੁੱਜਾ।
*[[1767]]–[[ਪਟਿਆਲਾ]] ਰਿਆਸਤ ਦੇ ਰਾਜਾ ਅਮਰ ਸਿੰਘ ਨੇ ਅਪਣੇ ਆਪ ਨੂੰ ਅਮਰ ਸਿੰਘ ਬਮਜ਼ਈ ਲਿਖਣਾ ਸ਼ੁਰੂ ਕਰ ਦਿਤਾ।
*[[1891]] –[[ਇੰਗਲੈਂਡ]] ਤੇ [[ਯੂਰਪ]] ਵਿਚਵਿੱਚ [[ਟੈਲੀਫ਼ੋਨ]] ਦਾ ਰਾਬਤਾ ਕਾਇਮ ਹੋਇਆ।
*[[1913]] –[[ਯੂਨਾਨ]] ਦੇ ਰਾਜੇ [[ਜਾਰਜ਼ ਪਹਿਲੇ]] ਨੂੰ ਕਿਸੇ ਨੇ ਗੋਲੀ ਨਾਲ ਉਡਾ ਦਿਤਾ।
*[[1940]]– [[ਜਰਮਨ]] ਦੇ ਚਾਂਸਲਰ [[ਹਿਟਲਰ]] ਅਤੇ [[ਇਟਲੀ]] ਦੇ ਡਿਕਟੇਟਰ [[ਮਸੋਲੀਨੀ]] ਵਿਚਵਿੱਚ ਮੁਲਾਕਾਤ ਹੋਈ।
*[[1982]] – [[ਅਕਾਲ ਤਖ਼ਤ]] ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ [[ਗੁਰਦਿਆਲ ਸਿੰਘ ਅਜਨੋਹਾ]] ਚੜ੍ਹਾਈ ਕਰ ਗਏ।
*[[1989]]–[[ਮਿਸਰ]] ਵਿਚਵਿੱਚ ਸਿਓਪਸ ਦੇ [[ਪਿਰਾਮਿਡ]] ਵਿਚਵਿੱਚ ਇਕਇੱਕ 4400 ਸਾਲ ਪੁਰਾਣੀ 'ਮਮੀ' (ਮਸਾਲਿਆਂ ਨਾਲ ਸੰਭਾਲ ਕੇ ਰੱਖੀ ਲਾਸ਼) ਮਿਲੀ।
*[[1990]]–ਦੁਨੀਆਂ ਦੀ ਸੱਭ ਤੋਂ ਵੱਡੀ ਆਰਟ ਚੋਰੀ। ਚੋਰ 10 ਕਰੋੜ ਡਾਲਰ ਦੀਆਂ 13 ਪੇਂਟਿੰਗਜ਼ ਲੈ ਗਏ।
*[[1992]]–[[ਦੱਖਣੀ ਅਫ਼ਰੀਕਾ]] ਦੇ ਗੋਰਿਆਂ ਨੇ ਕਾਲਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਵੋਟਾਂ ਪਾਈਆਂ।