1917: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
ਛੋ clean up using AWB
ਲਾਈਨ 2:
'''1917 91''' [[20ਵੀਂ ਸਦੀ]] ਅਤੇ [[1910 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[6 ਨਵੰਬਰ]]– [[ਅਕਤੂਬਰ ਰੈਵਲੂਸ਼ਨ]] ਦੇ [[ਬੌਲਸ਼ੈਵਿਕ]] ਆਗੂਆਂ ਨੇ, [[ਵਲਾਦੀਮੀਰ ਲੈਨਿਨ]] ਅਤੇ [[ਲਿਓਨ ਟਰਾਟਸਕੀ]] ਦੀ ਅਗਵਾਈ ਹੇਠ, [[ਪੈਟਰੋਗਰਾਡ]] 'ਤੇਉੱਤੇ ਕਬਜ਼ਾ ਕਰ ਲਿਆ।
*[[7 ਨਵੰਬਰ]]– [[ਅਕਤੂਬਰ ਇਨਕਲਾਬ]] ਦੀ ਜਾਰਜੀਅਨ ਕਲੰਡਰ ਅਨੁਸਾਰ ਤਾਰੀਖ, ਜੂਲੀਅਨ ਕਲੰਡਰ ਅਨੁਸਾਰ ਇਹ ਤਾਰੀਖ 25 ਅਕਤੂਬਰ ਬਣਦੀ ਹੈ ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। 1917 ਵਿੱਚ [[ਵਲਾਦੀਮੀਰ ਲੈਨਿਨ]] ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜਾ ਕਰ ਲਿਆ ਗਿਆ ਸੀ।
== ਜਨਮ==
== ਮਰਨ ==
*[[27 ਮਾਰਚ]]– ਗ਼ਦਰੀ ਆਗੂ [[ਡਾ ਮਥਰਾ ਸਿੰਘ]] (ਵਾਸੀ ਢੁਡਿਆਲ, [[ਜਿਹਲਮ]]) ਨੂੰ [[ਲਾਹੋਰ ਜੇਲ]] ਵਿਚਵਿੱਚ ਫਾਂਸੀ ਦਿਤੀ ਗਈ।
*[[10 ਜੂਨ]]– [[ਗ਼ਦਰੀ]] ਆਗੂ [[ਜਵੰਦ ਸਿੰਘ ਨੰਗਲ ਕਲਾਂ]] ਨੂੰ ਫ਼ਾਂਸੀ ਦਿਤੀ ਗਈ।
{{ਸਮਾਂ-ਅਧਾਰ}}