1981: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
ਛੋ →‎ਘਟਨਾ: clean up using AWB
ਲਾਈਨ 2:
'''1981 98''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਵੀਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[13 ਮਈ]]– [[ਤੁਰਕੀ]] ਦੇ ਇਕਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇਕਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿਚੋਂਵਿੱਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
*[[30 ਮਈ]]– [[ਚਿਟਾਗਾਂਗ]], [[ਬੰਗਲਾਦੇਸ਼]] ਵਿਚਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ [[ਸ਼ੈਖ਼ ਮੁਜੀਬੁਰ ਰਹਿਮਾਨ]] ਨੂੰ ਕਤਲ ਕਰ ਦਿਤਾ ਗਿਆ।
*[[13 ਜੂਨ]] – [[ਲੰਡਨ]] ਵਿਚਵਿੱਚ ਇਕਇੱਕ ਮੁੰਡੇ ਨੇ ਰਾਣੀ [[ਅਲਿਜ਼ਾਬੈਥ]] ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
*[[15 ਜੂਨ]]– [[ਅਮਰੀਕਾ]] ਨੇ [[ਪਾਕਿਸਤਾਨ]] ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿਚਵਿੱਚ ਪੰਜ ਸਾਲ ਵਿਚਵਿੱਚ ਦਿਤੀ ਜਾਣੀ ਸੀ।
*[[3 ਜੁਲਾਈ]]– [[ਐਸੋਸੀਏਟਡ ਪ੍ਰੈਸ]] ਨੇ [[ਸਮਲਿੰਗੀ]] ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿਚਵਿੱਚ ਇਕਇੱਕ ਬੀਮਾਰੀ ਦਾ ਨਾਂ ‘[[ਏਡਜ਼]]’ ਸੀ।
*[[7 ਜੁਲਾਈ]]– [[ਅਮਰੀਕਾ]] ਵਿਚਵਿੱਚ [[ਸਾਂਦਰਾ ਡੇਅ ਓ ਕੌਨਰ]] [[ਸੁਪਰੀਮ ਕੋਰਟ]] ਦੀ ਪਹਿਲੀ ਔਰਤ ਜੱਜ ਬਣੀ।
*[[29 ਜੁਲਾਈ]]– [[ਇੰਗਲੈਂਡ]] ਦੇ [[ਸ਼ਹਿਜ਼ਾਦਾ ਚਾਰਲਸ]] ਤੇ [[ਡਿਆਨਾ]] ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆਂ ਭਰ ਵਿਚਵਿੱਚ 75 ਕਰੋੜ ਲੋਕਾਂ ਨੇ ਵੇਖਿਆ।
== ਜਨਮ ==