20 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ clean up using AWB
ਲਾਈਨ 1:
{{ਜੂਨ ਕਲੰਡਰ|float=right}}
'''20 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 171ਵਾਂ ([[ਲੀਪ ਸਾਲ]] ਵਿੱਚ 172ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 194 ਦਿਨ ਬਾਕੀ ਹਨ।
*[[1710]]–[[ਬੰਦਾ ਸਿੰਘ ਬਹਾਦਰ]] ਦਾ ਵਿਆਹ [[ਸਰਹੰਦ]] ਵਿਚਵਿੱਚ, [[ਸਿਆਲਕੋਟ]] ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ
*[[1756]]– [[ਕਲਕੱਤਾ]] ਵਿਚਵਿੱਚ ਹੋਈ ਇਕਇੱਕ ਬਗ਼ਾਵਤ ਦੌਰਾਨ ਬੰਗਾਲੀਆਂ ਨੇ ਕਲਕੱਤਾ 'ਤੇਉੱਤੇ ਕਬਜ਼ਾ ਕਰ ਲਿਆ ਅਤੇ 146 ਬਰਤਾਨਵੀ ਸਿਪਾਹੀਆਂ ਨੂੰ ਇਕਇੱਕ ਕੋਠੜੀ ਵਿਚਵਿੱਚ ਬੰਦ ਕਰ ਦਿਤਾ। 'ਬਲੈਕ ਹੋਲ' ਵਜੋਂ ਜਾਣੀ ਜਾਂਦੀ ਘਟਨਾ ਵਿਚਵਿੱਚ ਇਨ੍ਹਾਂ 146 ਅੰਗਰੇਜ਼ਾਂ ਵਿਚੋਂਵਿੱਚੋਂ 123 ਦਮ ਘੁਟਣ ਨਾਲ ਮਰ ਗਏ।
*[[1837]]–ਅਪਣੇ ਚਾਚੇ [[ਕਿੰਗ ਵਿਲੀਅਮ]] ਦੀ ਮੌਤ ਮਗਰੋਂ 18 ਸਾਲ ਦੀ [[ਵਿਕਟੋਰੀਆ]] [[ਇੰਗਲੈਂਡ]] ਦੀ ਰਾਣੀ ਬਣੀ। ਵਿਕਟੋਰੀਆ ਨੇ 60 ਸਾਲ ਰਾਜ ਕੀਤਾ। ਇਸੇ ਦੀ ਹਕੂਮਤ ਦੌਰਾਨ [[ਅੰਗਰੇਜ਼ਾਂ]] ਨੇ [[ਪੰਜਾਬ]] 'ਤੇਉੱਤੇ ਕਬਜ਼ਾ ਕੀਤਾ ਸੀ।
*[[1972]]–ਸਦਾਬਰਤ ਗੁਰਦਵਾਰੇ 'ਤੇਉੱਤੇ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ।
*[[1978]]–[[ਪ੍ਰਕਾਸ਼ ਸਿੰਘ ਬਾਦਲ]], ਮੁੱਖ ਮੰਤਰੀ ਬਣਿਆ
*[[1984]] –[[ਭਾਰਤੀ ਫ਼ੌਜ]] ਨੇ ਦਰਬਾਰ ਸਾਹਿਬ 'ਤੇਉੱਤੇ ਹਮਲੇ ਦੌਰਾਨ 4 ਅਫ਼ਸਰਾਂ, 4 ਜੇ.ਸੀ.ਓਜ਼. ਅਤੇ 92 ਫ਼ੌਜੀਆਂ ਦਾ ਮਰਨਾ ਮੰਨਿਆ ਪਰ ਗ਼ੈਰ-ਸਰਕਾਰੀ ਰੀਪੋਰਟਾਂ ਮੁਤਾਬਕ 1208 ਫ਼ੌਜੀ, 122 ਦੇ ਕਰੀਬ ਖਾੜਕੂ ਅਤੇ 3228 ਸਿੱਖ ਯਾਤਰੂ ਤੇ ਬੰਗਲਾਦੇਸ਼ੀ ਮੁਸਾਫ਼ਰ ਮਾਰੇ ਗਏ ਸਨ। ਗ਼ੈਰ-ਸਰਕਾਰੀ ਸੋਮਿਆਂ ਮੁਤਾਬਕ ਜ਼ਖ਼ਮੀਆਂ ਵਿਚਵਿੱਚ 3000 ਫ਼ੌਜੀ, 12 ਖਾੜਕੂ ਅਤੇ 1526 ਸਿੱਖ ਤੇ ਬੰਗਲਾਦੇਸ਼ੀ ਮੁਸਾਫ਼ਰ ਸ਼ਾਮਲ ਸਨ।
 
== ਵਾਕਿਆ ==