30 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਛੋ
→‎ਵਾਕਿਆ: clean up using AWB
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 5:
== ਵਾਕਿਆ ==
*[[1853]]–[[ਅਮਰੀਕਾ]] ਨੇ [[ਮੈਕਸੀਕੋ]] ਮੁਲਕ ਤੋਂ ਉਸ ਦੇ ਇਲਾਕੇ (ਹੁਣ ਨਿਊ ਮੈਕਸੀਕੋ) ਦੀ 45000 ਵਰਗ ਕਿਲੋਮੀਟਰ ਜ਼ਮੀਨ ਖ਼ਰੀਦੀ।
*[[1887]]–ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇਕਇੱਕ ਪਟੀਸ਼ਨ [[ਇੰਗਲੈਂਡ]] ਦੀ ਰਾਣੀ [[ਵਿਕਟੋਰੀਆ]] ਨੂੰ ਦਿਤੀ ਜਿਸ ਵਿਚਵਿੱਚ ਮੰਗ ਕੀਤੀ ਹੋਈ ਸੀ ਕਿ ਪਬਲਿਕ ਹਾਊਸ ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿਚਵਿੱਚ ਰਹਿ ਸਕਣ।
*[[1906]]–[[ਮੁਸਲਿਮ ਲੀਗ]] ਪਾਰਟੀ ਦੀ ਨੀਂਹ [[ਢਾਕਾ]] ਹੁਣ ([[ਬੰਗਲਾਦੇਸ਼]]) ਵਿਚਵਿੱਚ ਰੱਖੀ ਗਈ।
*[[1920]]–ਗੁਰਦਵਾਰਾ ਸੱਚਾ ਸੌਦਾ 'ਤੇਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
*[[1922]]–[[ਸੋਵੀਅਤ ਰੂਸ]] ਦਾ ਨਾਂ ਬਦਲ ਕੇ '[[ਯੂਨੀਅਨ ਆਫ਼ ਸੋਵੀਅਤ ਰੀਪਬਲਿਕ]]' ਰੱਖ ਦਿਤਾ ਗਿਆ।
*[[1932]]–[[ਰੂਸ]] ਵਿਚਵਿੱਚ ਬੇਕਾਰ ਲੋਕਾਂ ਨੂੰ ਦਿਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿਤੇ ਜਾਣੇ ਬੰਦ ਕਰ ਦਿਤੇ ਗਏ ਤੇ ਉਨ੍ਹਾਂ ਨੂੰ ਕੰਮ ਲੱੱਭਣ ਅਤੇ ਅਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
*[[1943]]–[[ਸੁਭਾਸ਼ ਚੰਦਰ ਬੋਸ]] ਨੇ [[ਅੰਡੇਮਾਨ ਅਤੇ ਨਿਕੋਬਾਰ ਟਾਪੂ|ਅੰਡੇਮਾਨ]] ਟਾਪੂਆਂ ਵਿਚਵਿੱਚ ([[ਪੋਰਟ ਬਲੇਅਰ]] ਨਗਰ) ਵਿਚਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
*[[1953]]–ਪਹਿਲਾ ਰੰਗਦਾਰ ਟੀ.ਵੀ. ਸੈਟ 1175 ਡਾਲਰ ਵਿਚਵਿੱਚ ਵੇਚਿਆ ਗਿਆ।
*[[2006]]–[[ਇਰਾਕ]] ਦੇ ਸਾਬਕਾ ਹਾਕਮ [[ਸੱਦਾਮ ਹੁਸੈਨ]] ਨੂੰ ਫਾਂਸੀ ਦੇ ਕੇ ਖ਼ਤਮ ਕਰ ਦਿਤਾ ਗਿਆ।
 
63,285

edits