੩੦ ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 2:
'''30 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 150ਵਾਂ ([[ਲੀਪ ਸਾਲ]] ਵਿੱਚ 151ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 215 ਦਿਨ ਬਾਕੀ ਹਨ।
== ਵਾਕਿਆ ==
*[[1431]]– [[ਇੰਗਲੈਂਡ]] ਵਿਰੁਧ [[ਫ਼ਰਾਂਸ]] ਦੀਆਂ ਫ਼ੌਜਾਂ ਦੀ ਅਗਵਾਈ ਕਰਨ ਵਾਲੀ 19 ਸਾਲ ਦੀ [[ਜਾਨ ਆਫ਼ ਆਰਕ]] ਨੂੰ ਅੰਗਰੇਜ਼ਾਂ ਨੇ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ।
*[[1889]]– ਔਰਤਾਂ ਵਾਸਤੇ ਮੌਜੂਦਾ ਰੂਪ ਵਾਲੀ [[ਬਰੇਜ਼ੀਅਰ]] ਦੀ ਕਾਢ ਕੱਢੀ ਗਈ।
*[[1967]]– [[ਗਾਰਡੇਨਾ]], [[ਕੈਲੇਫ਼ੋਰਨੀਆ]] ‘ਚ ਜਾਂਬਾਜ਼ ਸਟੰਟਮੈਨ [[ਏਵਿਲ ਨੀਐਵਲ]] ਨੇ ਲਗਾਤਾਰ 16 ਗੱਡੀਆਂ ਦੇ ਉਤੋਂ ਮੋਟਰਸਾਈਕਲ ਦੌੜਾ ਕੇ ਜਲਵਾ ਵਿਖਾਇਆ।
*[[1981]]– [[ਚਿਟਾਗਾਂਗ]], [[ਬੰਗਲਾਦੇਸ਼]] ਵਿਚਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ [[ਸ਼ੈਖ਼ ਮੁਜੀਬੁਰ ਰਹਿਮਾਨ]] ਨੂੰ ਕਤਲ ਕਰ ਦਿਤਾ ਗਿਆ।
*[[1989]]– [[ਚੀਨ]] ਦੀ ਰਾਜਧਾਨੀ [[ਬੀਜ਼ਿੰਗ]] ਵਿਚਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘[[ਡੈਮੋਕਰੇਸੀ ਦੀ ਦੇਵੀ]]’ ਦਾ ਬੁੱਤ ਖੜਾ ਕੀਤਾ।
*[[1606]]– [[ਗੁਰੂ ਅਰਜਨ ਦੇਵ]] ਸਾਹਿਬ ਦੀ ਸ਼ਹੀਦੀ ਹੋਈ।
*[[1924]]– ਸਤਵਾਂ ਤੇ ਅਠਵਾਂ ਸ਼ਹੀਦੀ ਜੱਥਾ [[ਜੈਤੋ ਦਾ ਮੋਰਚਾ]] ਵਾਸਤੇ ਰਵਾਨਾ ਹੋਇਆ।