੪ ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 2:
'''4 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 185ਵਾਂ ([[ਲੀਪ ਸਾਲ]] ਵਿੱਚ 186ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 180 ਦਿਨ ਬਾਕੀ ਹਨ।
== ਵਾਕਿਆ ==
*[[1712]]– [[ਨਿਊ ਯਾਰਕ]] ਵਿਚਵਿੱਚ ਗ਼ੁਲਾਮਾਂ ਵਲੋਂ ਬਗ਼ਾਵਤ ਕਰ ਕੇ 9 ਗੋਰੇ ਮਾਰਨ ਮਗਰੋਂ ਫ਼ੌਜ ਨੇ ਬਹੁਤ ਸਾਰੇ ਗ਼ੁਲਾਮ ਗ੍ਰਿਫ਼ਤਾਰ ਕਰ ਲਏ ਅਤੇ ਉਨ੍ਹਾਂ ਵਿਚੋਂਵਿੱਚੋਂ 12 ਨੂੰ ਗੋਲੀਆਂ ਨਾਲ ਉਡਾ ਦਿਤਾ।
*[[1776]]– [[ਅਮਰੀਕਾ]] ਵਿਚਵਿੱਚ ਕਾਂਟੀਨੈਂਟਲ ਕਾਂਗਰਸ ਦੇ ਪ੍ਰਧਾਨ [[ਜਾਹਨ ਹੈਨਕੌਕ]] ਨੇ [[ਥਾਮਸ ਜੈਫ਼ਰਸਨ]] ਵਲੋਂ ਸੋਧੇ ਹੋਏ ‘ਆਜ਼ਾਦੀ ਦੇ ਐਲਾਨ-ਨਾਮੇ’ ਉਤੇਉੱਤੇ ਦਸਤਖ਼ਤ ਕੀਤੇ। ਹੁਣ ਇਸ ਦਿਨ ਨੂੰ ਅਮਰੀਕਾ ਵਿਚਵਿੱਚ ਆਜ਼ਾਦੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
*[[1855]]– ਮਸ਼ਹੂਰ ਅਮਰੀਕਨ ਕਵੀ [[ਵਾਲਟ ਵਿਟਮੈਨ]] ਨੇ ਅਪਣੀ ਕਿਤਾਬ ‘[[ਲੀਵਜ਼ ਆਫ਼ ਗਰਾਸ]]’ (ਘਾਹ ਦੀਆਂ ਪੱਤੀਆਂ) ਅਪਣੇ ਖ਼ਰਚ ‘ਤੇ ਛਾਪੀ।
*[[1884]]– ਅਮਰੀਕਾ ਵਿਚਵਿੱਚ ‘ਝੋਟਿਆਂ ਦੀ ਲੜਾਈ’ ਦੀ ਖੇਡ ਸ਼ੁਰੂ ਕੀਤੀ ਗਈ।
*[[1902]] ਨੂੰ [[ਸਵਾਮੀ ਵਿਵੇਕਾਨੰਦ]] ਜੀ ਦੀ ਮੌਤ ਹੋਈ।
*[[1946]]– 400 ਸਾਲ ਦੀ ਗ਼ੁਲਾਮੀ ਮਗਰੋਂ [[ਫਿਲੀਪੀਨਜ਼|ਫ਼ਿਲਪਾਈਨਜ਼]] ਮੁਲਕ ਨੂੰ ਆਜ਼ਾਦੀ ਮਿਲੀ।
*[[1955]]– 3 ਅਤੇ 4 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਨੇ ਦਰਬਾਰ ਸਾਹਿਬ ਦੇ ਦੁਆਲੇ ਘੇਰਾ ਪਾ ਕੇ ਨਾਕਾਬੰਦੀ ਕੀਤੀ।
*[[1960]]– [[ਅਮਰੀਕਾ]] ਨੇ [[ਫ਼ਿਲਾਡੈਲਫ਼ੀਆ]] ‘ਚ ਅਪਣਾ 50 ਸਿਤਾਰਿਆਂ ਵਾਲਾ ਝੰਡਾ ਰੀਲੀਜ਼ ਕੀਤਾ।
*[[2009]]– [[ਉੱਤਰੀ ਕੋਰੀਆ]] ਨੇ ਪਾਣੀ ਵਿਚਵਿੱਚ 7 ਬੈਲਿਸਟਿਕ ਮਿਜ਼ਾਈਲਾਂ ਚਲਾਉਣ ਦਾ ਕਾਮਯਾਬ ਤਜਰਬਾ ਕੀਤਾ।
*[[2009]]– [[ਨਿਊ ਯਾਰਕ]] ਵਿਚਵਿੱਚ ‘[[ਸਟੈਚੂ ਆਫ਼ ਲਿਬਰਟੀ]]’ ਨੂੰ ਲੋਕਾਂ ਵਾਸਤੇ ਦੋਬਾਰਾ ਖੋਲ੍ਹ ਦਿਤਾ ਗਿਆ।
*[[1965]]– [[ਲੁਧਿਆਣਾ]] ਵਿਚਵਿੱਚ ਨਲਵਾ ਕਾਨਫ਼ਰੰਸ ਨੇ ‘ਆਤਮ ਨਿਰਣੈ’ ਦਾ ਮਤਾ ਪਾਸ ਕੀਤਾ, ਇਸ ਮਤੇ ਨੂੰ ਬਾਅਦ ਵਿਚਵਿੱਚ ‘ਆਤਮ ਨਿਰਣੇ’ ਦੇ ਮਤੇ ਨਾਲ ਯਾਦ ਕੀਤਾ ਜਾਂਦਾ ਰਿਹਾ। ਮਤੇ ਦੇ ਲਫ਼ਜ਼ ਸਨ: “ਇਹ ਕਾਨਫ਼ਰੰਸ ਵਿਚਾਰਾਂਵਿੱਚਾਰਾਂ ਮਗਰੋਂ ਇਸ ਸਿੱਟੇ ‘ਤੇ ਪੁੱਜੀ ਹੈ ਕਿ ਸਿੱਖਾਂ ਕੋਲ ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਭਾਰਤੀ ਰੀਪਬਲਿਕ ਅੰਦਰ ਆਪੂੰ ਫ਼ੈਸਲਾ ਕਰਨ (ਆਤਮ ਨਿਰਣੈ) ਦਾ ਸਿਆਸੀ ਦਰਜਾ ਹਾਸਲ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ।”
*[[2014]]– [[ਰਘਬੀਰ ਸਿੰਘ ਸਮੱਘ]], ਡਾਇਰੈਕਟਰ ਗੁਰਬਾਣੀ ਟੀ.ਵੀ. ਕਨੇਡਾ 4 ਜੁਲਾਈ 2014 ਦੇ ਦਿਨ ਚੜ੍ਹਾਈ ਕਰ ਗਏ। ਉਨ੍ਹਾਂ ਨੇ 24 ਸਾਲ ਇਸ ਪ੍ਰੋਗਰਾਮ ਨੂੰ ਚਲਾਇਆ ਸੀ।
== ਛੁੱਟੀਆਂ ==