6 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ clean up using AWB
ਲਾਈਨ 1:
{{ਅਪ੍ਰੈਲਅਪਰੈਲ ਕਲੰਡਰ|float=right}}
'''6 ਅਪ੍ਰੈਲਅਪਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 96ਵਾਂ ([[ਲੀਪ ਸਾਲ]] ਵਿੱਚ 97ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 269 ਦਿਨ ਬਾਕੀ ਹਨ।
== ਵਾਕਿਆ ==
*[[1896]]– ਅਜੋਕੀਆਂ [[ਓਲੰਪਿਕ ਖੇਡਾਂ]] [[ਏਥਨਜ਼]] ਵਿਚਵਿੱਚ ਸ਼ੁਰੂ ਹੋਈਆਂ।
*[[1916]]– [[ਚਾਰਲੀ ਚੈਪਲਿਨ]] ਦੁਨੀਆਂ ਦਾ ਸੱਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ 'ਤੇਉੱਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ।
*[[1998]]– [[ਪਾਕਿਸਤਾਨ]] ਨੇ ਮੀਡੀਅਮ ਰੇਂਜ [[ਮਿਜ਼ਾਈਲ]] ਦਾ ਕਾਮਯਾਬ ਤਜਰਬਾ ਕੀਤਾ।
*[[1709]]– [[ਅੰਮ੍ਰਿਤਸਰ]] ਉਤੇਉੱਤੇ ਪੱਟੀ ਤੋਂ ਆਈਆਂ ਮੁਗ਼ਲ ਫ਼ੌਜਾਂ ਦਾ ਹਮਲਾ ਕੀਤਾ, ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫ਼ੌਜ ਦਾ ਮੁਕਾਬਲਾ ਕੀਤਾ। ਚੌਧਰੀ ਹਰ ਸਹਾਏ ਭਾਈ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ।
*[[1849]]– [[ਜਿੰਦ ਕੌਰ|ਰਾਣੀ ਜਿੰਦਾਂ]], ਚੁਨਾਰ ਦੇ ਕਿਲ੍ਹੇ ਵਿਚੋਂਵਿੱਚੋਂ ਨਿਕਲਣ 'ਚ ਕਾਮਜ਼ਾਬ ਹੋਈ।
 
== ਛੁੱਟੀਆਂ ==
ਲਾਈਨ 12:
== ਜਨਮ ==
 
[[ਸ਼੍ਰੇਣੀ:ਅਪ੍ਰੈਲਅਪਰੈਲ]]
[[ਸ਼੍ਰੇਣੀ:ਸਾਲ ਦੇ ਦਿਨ]]
[[ਸ਼੍ਰੇਣੀ:ਦਿਨ]]