ਰੂਸੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ ੯ ਅਤੇ ੧੦ ਨੂੰ 9 ਅਤੇ 10 ਵਿਚ ਬਦਲਿਆ.
ਛੋ clean up using AWB
ਲਾਈਨ 1:
'''ਰੂਸੀ ਭਾਸ਼ਾ''' (ਸਿਰੀਲਿਕ ਵਿੱਚ: ''русский язык'' ਰੂਸਕੀ ਯਾਜ਼ਿਕ) [[ਰੂਸ]], [[ਬੈਲਾਰੂਸ]], [[ਯੂਕਰੇਨ]], [[ਕਜ਼ਾਖ਼ਸਤਾਨ]], ਅਤੇ [[ਕਿਰਗਿਜ਼ਸਤਾਨ]] ਦੇਸ਼ਾਂ ਵਿਚਵਿੱਚ ਬੋਲੀ ਜਾਣ ਵਾਲੀ ਇੱਕ ਜ਼ੁਬਾਨ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿਚਵਿੱਚ ਵੀ ਰਹਿੰਦੇ ਹਨ। ਸੋਵਿਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵਿਅਤ ਯਹੂਦੀ ਇਜ਼ਰਾਈਲ ਵਿਚਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆ ਵਿਚਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।<ref name="RT"> {{cite web|url=http://russiapedia.rt.com/basic-facts-about-russia/language/|title=ਰੂਸ ਬਾਰੇ ਮੁੱਢਲੇ ਤੱਥ: ਭਾਸ਼ਾ|publisher=ਰਸ਼ੀਆ ਟੂਡੇ|}}</ref>
 
== ਭਾਸ਼ਾ ਪਰਿਵਾਰ ==
 
ਰੂਸੀ ਹਿੰਦ-ਯੂਰਪੀ ਭਾਸ਼ਾ ਟੱਬਰ ਦੇ ਸਲਾਵ ਬੋਲੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਯੂਕਰੇਨੀ ਅਤੇ ਬੈਲਾਰੂਸੀ ਬੋਲੀਆਂ ਦੇ ਗਰਾਮਰ ਅਤੇ ਸ਼ਬਦ ਇਸ ਨਾਲ ਕਾਫ਼ੀ ਮੇਲ ਖਾਂਦੇ ਹਨ।<ref name="RT">< /ref> ਪੰਜਾਬੀ ਰੂਸੀ ਦੀ ਦੂਰ ਦੀ ਰਿਸ਼ਤੇਦਾਰ ਹੈ। ਪੰਜਾਬੀ ਦੇ ਕਈ ਅਲਫ਼ਾਜ਼ ਰੂਸੀ ਨਾਲ ਮਿਲਦੇ ਹਨ, ਜਿਵੇਂ ਕਿ чай (/ਚਾਏ/, ਚਾਹ), четыре (/ਚੇਤੀਰੇ /, ਚਾਰ), три (/ਤ੍ਰੀ/, ਤਿਨ), ананас (/ਅਨਾਨਾਸ/, ਅਨਾਨਾਸ), брат (/ਬ੍ਰਾਤ/, ਭਰਾ), ਅਤੇ мать (/ਮਾਤ/, ਮਾਤਾ)।
 
== ਲਿਪੀ ==
 
ਰੂਸੀ ਸਿਰੀਲਿਕ ਲਿਪੀ ਵਿਚਵਿੱਚ ਲਿੱਖੀ ਜਾਂਦੀ ਹੈ। ਇਸ ਲਿਪੀ ਦਾ ਇਜਾਦ 9ਵੀਂ ਜਾਂ 10ਵੀਂ ਸਦੀ ਦੌਰਾਨ ਹੋਇਆ ਸੀ।<ref> {{cite web|url=http://www.britannica.com/EBchecked/topic/148713/Cyrillic-alphabet|title=ਸਿਰੀਲਿਕ ਲਿਪੀ|publisher=ਇਨਸਾਈਕਲੋਪੀਡੀਆ ਬ੍ਰੀਟੈਨਿਕਾ}}</ref>
 
=== ਰੂਸੀ ਵਰਨਮਾਲਾ ===
ਲਾਈਨ 14:
! ਵੱਡੇ ਅੱਖਰ
! ਛੋਟੇ ਅੱਖਰ
!ਉੱਚਾਰਨ
!ਉਚਾਰਨ
!ਟਿੱਪਣੀ
|-
ਲਾਈਨ 55:
| ж
| ਝ
| ਉਚਾਰਨਉੱਚਾਰਨ "pleasure"ਦੇ /s/ ਵਰਗਾ ਹੈ।
|-
| З
ਲਾਈਨ 125:
| ф
| ਫ਼
|
|-
| Х
| х
| ਖ਼
| ਉਚਾਰਨਉੱਚਾਰਨ ਪੰਜਾਬੀ ਦੇ 'ਖ਼ਰਾਬ' ਅਤੇ 'ਖ਼ਤਰਾ' ਵਿੱਚ /ਖ਼/ ਵਰਗਾ ਹੈ।
|-
| Ц
ਲਾਈਨ 150:
| щ
| ਛ
| ਮਾਸਕੋ ਵਿੱਚ ਆਮ ਤੌਰ ਤੇ ਉਚਾਰਨਉੱਚਾਰਨ "ਸ਼" ਹੈ
|-
| Ъ
ਲਾਈਨ 183:
|}
 
== ਅਦਬ ==
 
ਰੂਸੀ ਅਦਬ ਅਜ਼ੀਮ ਹੈ। ਇਸ ਨੇ ਦੁਨੀਆ ਨੂੰ ਬਹੁਤ ਵੱਡੇ ਲੇਖਕ ਦਿੱਤੇ ਹਨ, ਜਿਨ੍ਹਾਂ ਵਿਚੋਂਜਿਹਨਾਂ ਵਿੱਚੋਂ [[ਅਲੈਗਜ਼ੈਂਡਰ ਪੁਸ਼ਕਿਨ]], [[ਮੈਕਸਿਮ ਗੋਰਕੀ]], [[ਫਿਓਦਰ ਦਾਸਤੋਵਸਕੀ]], [[ਨਿਕੋਲਾਈ ਗੋਗੋਲ]], ਅਤੇ [[ਲਿਉ ਤਾਲਸਤਾਏ]] ਮਸ਼ਹੂਰ ਹਨ।
 
== ਹਵਾਲੇ ==
 
<references/>