ਅਕਾਲੀ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
'''ਅਕਾਲੀ ਲਹਿਰ''' ਜਾਂ ਗੁਰਦੁਆਰਾ ਸੁਧਾਰ ਲਹਿਰ ਅਕਾਲੀ ਲਹਿਰ ਸਾਮਰਾਜ ਵਿਰੁੱਧ ਇੱਕ ਵੱਡਾ ਲੋਕ ਉਭਾਰ ਸੀ।<ref>{{cite web | url=http://www.ajitjalandhar.com/20120717/edit4.php | title=ਤੇਜਾ ਸਿੰਘ ਸਮੁੰਦਰੀ | accessdate=February 07, 2013}}</ref> ਇਹ 1920ਵਿਆਂ ਦੇ ਪਹਿਲੇ ਅੱਧ ਦੌਰਾਨ ਅੰਗਰੇਜ਼-ਪ੍ਰਸਤ ਮਹੰਤਾਂ ਤੋਂ ਗੁਰਦੁਆਰੇ ਸੁਤੰਤਰ ਕਰਾਉਣ ਲਈ ਚੱਲੀ ਲਹਿਰ ਸੀ ਜਿਸਦੇ ਨਤੀਜੇ ਵਜੋਂ 1925 ਵਿੱਚ ਗੁਰਦੁਆਰਾ ਕਨੂੰਨ ਪਾਸ ਹੋਇਆ ਅਤੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸੌਂਪ ਦਿੱਤਾ ਗਿਆ। ਇਸ ਲਹਿਰ ਨੇ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਨੂੰ ਵੀ ਵੱਡਾ ਹੁਲਾਰਾ ਦਿੱਤਾ। [[ਚਾਬੀਆਂ ਦਾ ਮੋਰਚਾ|ਚਾਬੀਆਂ ਦੇ ਮੋਰਚੇ]] ਦੀ ਜਿੱਤ ਨੂੰ ਮਹਾਤਮਾ ਗਾਂਧੀ ਨੇ ‘‘ਆਜ਼ਾਦੀ ਦੀ ਅੱਧੀ ਜਿੱਤ’’ ਕਿਹਾ ਸੀ। ਅਨੇਕ ਕੌਮੀ ਆਗੂਆਂ ਨੇ ਦੇਸ਼ ਦੀ ਅਜ਼ਾਦੀ ਲਈ ਇਸ ਦੀ ਅਹਿਮੀਅਤ ਨੂੰ ਨੋਟ ਕੀਤਾ ਸੀ।<ref>{{cite web | url=http://www.mainstreamweekly.net/article891.html | title=Sikhs in the Freedom Struggle | accessdate=February 07, 2013}}</ref>
 
==ਹਵਾਲੇ==