ਅਗਸਤਿਆ ਰਿਸ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox deity<!--Wikipedia:WikiProject Hindu mythology-->
| type =
| Image =WLA_lacma_12th_century_Maharishi_Agastya.jpg
| Caption = ਅਗਸਤਯ ਰਿਸ਼ੀ ਬੁੱਤ ਰੂਪ ਵਿੱਚ
| Name = ਅਗਸਤਯ/ਅਗਤੀਯਾਰ
| Script_name = ਤਮਿਲ
| Script = அகத்தியர்
| Sanskrit_Transliteration =
| Affiliation = [[ਰਿਸ਼ੀ]], [[ਸਪਤਰਿਸ਼ੀ]]
| Abode =
| Mantra =
| Consort = [[ਲੋਪਾਮੁਦਰਾ]]
}}
'''ਅਗਸਤਿਆ''' ({{lang-ta|அகத்தியர்}} ''ਅਗਤੀਯਾਰ'';<ref name="Indian History">{{cite book|title=Indian History|publisher=Tata McGraw-Hill|page=240|url=http://books.google.co.in/books?id=CeEmpfmbxKEC&pg=SL1-PA240&dq=Agattiyar+in+Tamil+Literature&hl=en&sa=X&ei=NBWpUY2wBamuigKfz4DQBA&ved=0CEgQ6AEwBA#v=onepage&q=Agattiyar%20in%20Tamil%20Literature&f=false}}</ref> [[ਤੇਲਗੂ ਭਾਸ਼ਾ|ਤੇਲਗੂ]]:అగస్త్య; [[ਕੰਨੜ]]:ಅಗಸ್ತ್ಯ; {{lang-sa|अगस्त्य}}; {{lang-th|''ਅਖੋਟ''}}) ਇੱਕ ਵੈਦਿਕ ਰਿਸ਼ੀ ਸਨ। ਉਹ ''ਅਗਸਤਯ ਸੰਹਿਤਾ'' ਦੇ ਲੇਖਕ ਮੰਨੇ ਜਾਂਦੇ ਹਨ। ਅਗਸਤਯ [[ਸ਼ਿਵ]] ਦਾ ਵੀ ਇੱਕ ਨਾਮ ਹੈ। ਇਸ ਸ਼ਬਦ ਨੂੰ '''ਅਗਸਤੀ''' ਅਤੇ ''''ਅਗਤੀਯਾਰ''' ਵੀ ਲਿਖਿਆ ਜਾਂਦਾ ਹੈ।<ref name="Indian History"/> ਅ-ਗਾ ਦਾ ਮਤਲਬ ਪਰਬਤ, ਅਤੇ ਅਸਤੀ ਦਾ ਮਤਲਬ ਸੁੱਟਣ ਵਾਲਾ।<ref name="mw">http://www.sanskrit-lexicon.uni-koeln.de/scans/MWScan/index.php?sfx=pdf</ref><ref name="mw"/>