ਅਨਹੁਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
'''ਅਨਹੁਈ ''' (安徽, Anhui ) ਚੀਨ ਦੀ ਪੀਪਲਜ਼ ਰੀਪਬਲਿਕ ਦੀ ਇੱਕ ਸੂਬਾ ਹੈ।ਇਹ ਸੂਬਾ ਪੂਰਬੀ ਚੀਨ ਵਿਚਵਿੱਚ ਯਾਂਗਤਸੇ ਨਦੀ ਅਤੇ ਹੁਆਈ ਨਦੀ ਤੋਤੋਂ ਪਾਰ ਵਿੱਚ ਸਥਿਤ ਹੈ।ਇਸ ਦੀ ਰਾਜਧਾਨੀ ਹੇਫੇਈ ਸ਼ਹਿਰ ਹੈ।ਇਤਿਹਾਸ ਅਨੁਸਾਰ ਇਥੇ ਇਕਇੱਥੇ ਇੱਕ ਵਾਨ (皖, Wan) ਨਾਮਕ ਰਾਜ ਹੁੰਦਾ ਸੀ. ਇਸ ਸੂਬੇ ਦਾ ਮੱਧ - ਉੱਤਰੀ ਹਿੱਸਾ ਹੁਆਈ ਨਦੀ ਦੇ ਡਰੇਨੇਜ ਬੇਸਿਨ ਵਿੱਚ ਆਉਂਦਾ ਹੈ , ਜਦਕਿ ਸੂਬੇ ਦਾ ਉੱਤਰੀ ਹਿੱਸਾ , ਉੱਤਰੀ ਚੀਨ ਪਲੇਨ ਦਾ ਹਿੱਸਾ ਹੈ। ਦੱਖਣ ਵਿੱਚ ਦਾਬਿਆ ਪਹਾੜੀ ਦੀ ਮੌਜੂਦਗੀ ਕਾਰਨ ਇਹ ਖੇਤਰ ਬਹੁਤ ਹੀ ਜ਼ਿਆਦਾ ਪਹਾੜੀ ਹੈ,ਜੋ ਕਿ ਇਸਦੀਇਸ ਦੀ ਕੁਦਰਤੀ ਸੁੰਦਰਤਾ ਵਿੱਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ. ਇਸ ਸੂਬੇ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦੇ ਮੌਸਮ ਬਹੁਤ ਹੀ ਜ਼ਿਆਦਾ ਫਰਕ ਹੈ। ਉੱਤਰ ਵਿੱਚ ਕਣਕ ਅਤੇ ਮਿੱਠੇ ਆਲੂਆਂ (ਸ਼ਕਰਕੰਦੀ) ਦਾ ਉਤਪਾਦ ਕੀਤਾ ਜਾਂਦਾ ਹੈ ਜਦਕਿ ਦੱਖਣੀ ਹਿੱਸਿਆਂ ਦੇ ਵਿੱਚ ਚਾਵਲ ਦੀ ਖੇਤੀ ਕੀਤੀ ਜਾਂਦੀ ਹੈ।ਚੀਨ ਦੇ ਹੋਰ ਸੂਬਿਆਂ ਦੇ ਮੁਕਾਬਲੇ ਇਸ ਸੂਬੇ ਨੂੰ ਬਹੁਤ ਪਿੱਛੇ ਮੰਨਿਆ ਗਿਆ ਹੈ ਇਥੋ ਦੇ ਬਹੁਤੇ ਸਾਰੇ ਲੋਕ ਹਾਨ ਚੀਨੀ ਜਾਤੀ ਦੇ ਹਨ <ref name="ref68cuxad">[http://books.google.com/books?id=t6sNNQAACAAJ Anhui: Mount Huangshan and the Hui culture], Wanshu Zhu, Yaxing. Cheng, Foreign Languages Press, 2006, ISBN 978-7-119-04375-3</ref> ਇਤਿਹਾਸ ਦੇ ਅਨੁਸਾਰ ਇਹ ਸੂਬਾ ਹਾਨ ਚੀਨੀਆਂ ਅਤੇ ਹੋਰ ਜਾਤੀਆਂ ਦੇ ਲੋਕਾਂ ਸਰਹੱਦੀ ਖੇਤਰ ਸੀ ਜਿਸ ਦੇ ਕਾਰਨ ਇਥੇਇੱਥੇ ਬਹੁਤ ਸਾਰੇ ਯੁੱਧ ਚਲਦੇ ਰਹੰਦੇ ਸਨ ਤੇ ਹਮੇਸ਼ਾਂ ਅਸਥਿਰਤਾ ਰਿਹੰਦੀ ਸੀ। <ref name="ref50rixoh">[http://books.google.com/books?id=1jlOQc8BumIC Pioneers of modern China: understanding the inscrutable Chinese], Khoon Choy Lee, World Scientific, 2005, ISBN 978-981-256-618-8, ''... Anhui is at the crossroads between the Han civilization in the north and the non-Han civilization in the south. Wars between the two people have brought a great deal of disaster to Anhui but they have also brought about a crossbreed ...''</ref>
 
== ਅਨਹੁਈ ਦੇ ਕੁੱਝ ਦਰਿਸ਼==
 
== ਅਨਹੁਈ ਦੇ ਕੁੱਝ ਦਰਿਸ਼==
<gallery>
File:Anhui Province Dongzhi County.jpg|ਦੋਗਜੀ ਜ਼ਿਲਾ
File:Foziling zhu.jpg| ਫੋਜੀਲਿੰਗ
File:Taijidong2.jpg|ਤਾਈਜੀ ਗੁਫ਼ਾ
File:Maanshan.jpg|ਮਾਨਸ਼ਾਨ ਰੇਲਵੇ ਸਟੇਸ਼ਨ
File:Dou Shan Street.jpg|ਦੋਊ ਸ਼ਾਨ ਸਟਰੀਟ
</gallery>
ਲਾਈਨ 13 ⟶ 12:
== ਆਰਥਿਕਤਾ ==
 
ਅਨਹੁਈ ਦੇ ਕੁੱਝ ਮੁੱਖ ਸਿਹਰਾਂ ਵਿੱਚ ਕੁਦਰਤੀ ਸਰੋਤਾਂ ਦਾ ਬਹੁਤ ਵੱਡਾ ਭੰਡਾਰ ਹੈ।[[ਟੋੰਗਲਿੰਗ]] ਵਿੱਚ [[ਤਾਂਬਾ]], [[ਹੁਆਈਨਾਨ]] ਵਿੱਚ [[ਕੋਲਾ]] ,ਅਤੇ [[ਪਿੱਤਲ]] [[ਮਾ'ਅਨਸ਼ਨ]] ਵਿੱਚ [[ਲੋਹਾ]] , ਆਦਿ ਵਰਗੇ ਕੁਦਰਤੀ ਖਣਿਜ ਪਦਾਰਥਾਂ ਦੇ ਭੰਡਾਰ ਮਿਲਦੇ ਹਨ। ਇਸਦੇਇਸ ਦੇ ਨਾਲ-ਨਾਲ ਇਥੇਇੱਥੇ ਬਹੁਤ ਸਾਰੇ ਉਦਯੋਗ ਵੀ ਹਨ ਜੋ ਕਿ ਇਹ ਕੁਦਰਤੀ ਖਣਿਜ ਪਦਾਰਥਾਂ ਨਾਲ ਸਬੰਧਤ ਉਦਾਹਰਨ ਲਈ [[ਮਾ'ਅਨਸ਼ਨ]] ਵਿੱਚ [[ਸਟੀਲ ਉਦਯੋਗ]]।
 
==ਮੁੱਖ ਸ਼ਹਿਰ==
ਲਾਈਨ 27 ⟶ 26:
 
==ਧਰਮ ==
ਅਨਹੁਈ ਵਿਚਵਿੱਚ ਜ਼ਿਆਦਾਤਾਰ ਲੋਕ ਚੀਨੀ ਲੋਕ ਧਰਮ, ਤਾਓਵਾਦ ਪਰੰਪਰਾ ਅਤੇ ਚੀਨੀ ਬੁੱਧ ਧਰਮ ਨਾਲ ਸੰਬੰਧ ਰਖਦੇ ਹਨ. 2007 ਅਤੇ 2009 ਵਿੱਚ ਹੋਏ ਸਰਵੇਖਣ ਅਨੁਸਾਰ , ਆਬਾਦੀ ਦਾ 4.64 % ਹਿੱਸਾ , ਪੁਰਖਿਆ ਦੇ ਸੰਪਰਦਾਇ ਵਿੱਚ ਵਿਸ਼ਵਾਸ ਕਰਦਾ ਹੈ ਤੇ ਆਬਾਦੀ ਦਾ 5.30 % ਹਿੱਸਾ ਮਸੀਹੀ ਧਰਮ ਨਾਲ ਸੰਬੰਧ ਰੱਖਦਾ ਹੈ।<ref>https://baylor-ir.tdl.org/baylor-ir/bitstream/handle/2104/9326/WANG-THESIS-2015.pdf?sequence=1</ref>
 
==ਇਹ ਵੀ ਵੇਖੋ==